ਫੁਟਨੋਟ
a ਸਾਡੇ ਕੁਝ ਫ਼ੈਸਲਿਆਂ ʼਤੇ ਨਿਰਭਰ ਕਰਦਾ ਹੈ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਕਿੰਨਾ ਸਮਾਂ ਤੇ ਤਾਕਤ ਲਾਵਾਂਗੇ। ਨਵੇਂ ਵਿਆਹੇ ਜੋੜੇ ਜੋ ਵੀ ਫ਼ੈਸਲੇ ਕਰਦੇ ਹਨ, ਉਨ੍ਹਾਂ ਦਾ ਅਸਰ ਉਨ੍ਹਾਂ ਦੀ ਜ਼ਿੰਦਗੀ ʼਤੇ ਲੰਬੇ ਸਮੇਂ ਤਕ ਪੈ ਸਕਦਾ ਹੈ। ਇਹ ਲੇਖ ਉਨ੍ਹਾਂ ਦੀ ਮਦਦ ਕਰੇਗਾ ਕਿ ਉਹ ਸਮਝਦਾਰੀ ਨਾਲ ਫ਼ੈਸਲੇ ਕਰ ਕੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਖ਼ੁਸ਼ਹਾਲ ਤੇ ਮਕਸਦ ਭਰੀ ਕਿਵੇਂ ਬਣਾ ਸਕਦੇ ਹਨ।