ਫੁਟਨੋਟ
a ਅਸੀਂ ਇਸ ਦੁਸ਼ਟ ਦੁਨੀਆਂ ਦੇ ਨਾਸ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਪਰ ਕੀ ਸਾਡੀ ਨਿਹਚਾ ਇੰਨੀ ਕੁ ਪੱਕੀ ਹੈ ਕਿ ਅਸੀਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਹਿ ਸਕੀਏ? ਇਸ ਲੇਖ ਵਿਚ ਅਸੀਂ ਭੈਣਾਂ-ਭਰਾਵਾਂ ਦੇ ਕੁਝ ਤਜਰਬਿਆਂ ʼਤੇ ਗੌਰ ਕਰਾਂਗੇ ਅਤੇ ਕਈ ਸਲਾਹਾਂ ਵੀ ਦੇਖਾਂਗੇ ਜਿਨ੍ਹਾਂ ਨੂੰ ਲਾਗੂ ਕਰ ਕੇ ਅਸੀਂ ਆਪਣੀ ਨਿਹਚਾ ਹੋਰ ਪੱਕੀ ਕਰ ਸਕਦੇ ਹਾਂ।