ਫੁਟਨੋਟ
a ਯਿਸੂ ਅਤੇ ਯਾਕੂਬ ਦੋਵੇਂ ਭਰਾ ਸਨ, ਉਨ੍ਹਾਂ ਦੀ ਪਰਵਰਿਸ਼ ਇੱਕੋ ਹੀ ਪਰਿਵਾਰ ਵਿਚ ਹੋਈ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਾਕੂਬ ਬਾਕੀਆਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਯਿਸੂ ਨੂੰ ਜਾਣਦਾ ਸੀ। ਬਾਅਦ ਵਿਚ ਯਿਸੂ ਦੇ ਛੋਟੇ ਭਰਾ ਨੇ ਮਸੀਹੀ ਭਰਾਵਾਂ ਨਾਲ ਮਿਲ ਕੇ ਮੰਡਲੀ ਦੀ ਅਗਵਾਈ ਵੀ ਕੀਤੀ। ਇਸ ਲੇਖ ਵਿਚ ਅਸੀਂ ਯਾਕੂਬ ਦੀ ਜ਼ਿੰਦਗੀ ਅਤੇ ਉਸ ਦੀਆਂ ਸਿੱਖਿਆਵਾਂ ਬਾਰੇ ਸਿੱਖਾਂਗੇ।