ਫੁਟਨੋਟ
a ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਸਾਡੇ ਲਈ ਯਹੋਵਾਹ ਅਤੇ ਧਰਤੀ ʼਤੇ ਅਗਵਾਈ ਕਰਨ ਵਾਲੇ ਸਾਰੇ ਭਰਾਵਾਂ ʼਤੇ ਭਰੋਸਾ ਕਰਨਾ ਕਿਉਂ ਜ਼ਰੂਰੀ ਹੈ। ਨਾਲੇ ਅਸੀਂ ਇਹ ਵੀ ਸਿੱਖਾਂਗੇ ਕਿ ਸਾਨੂੰ ਅੱਜ ਇਨ੍ਹਾਂ ʼਤੇ ਭਰੋਸਾ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ ਅਤੇ ਅਸੀਂ ਭਵਿੱਖ ਵਿਚ ਮੁਸ਼ਕਲਾਂ ਝੱਲਣ ਲਈ ਕਿਵੇਂ ਤਿਆਰ ਹੁੰਦੇ ਹਾਂ।