ਫੁਟਨੋਟ b ਸ਼ਬਦਾਂ ਦਾ ਮਤਲਬ: ‘ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ’ ਦੇਣ ਦਾ ਮਤਲਬ ਹੈ ਕਿ ਉਨ੍ਹਾਂ ਸਾਰੀਆਂ ਭਾਵਨਾਵਾਂ, ਸੋਚਾਂ ਅਤੇ ਇੱਛਾਵਾਂ ਨੂੰ ਦਿਲ ਵਿੱਚੋਂ ਕੱਢ ਸੁੱਟਣਾ ਜੋ ਯਹੋਵਾਹ ਨੂੰ ਪਸੰਦ ਨਹੀਂ ਹਨ। ਇਹ ਕੰਮ ਬਪਤਿਸਮੇ ਤੋਂ ਪਹਿਲਾਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ।—ਅਫ਼. 4:22.