ਫੁਟਨੋਟ
e ਤਸਵੀਰਾਂ ਬਾਰੇ ਜਾਣਕਾਰੀ: ਜੌਨ ਓਵਰਟਾਈਮ ਕਰ ਰਿਹਾ ਹੈ। ਜਦੋਂ ਵੀ ਉਸ ਦਾ ਮਾਲਕ ਉਸ ਨੂੰ ਓਵਰਟਾਈਮ ਲਾਉਣ ਲਈ ਕਹਿੰਦਾ ਹੈ, ਤਾਂ ਉਹ ਉਸ ਨੂੰ ਖ਼ੁਸ਼ ਕਰਨ ਲਈ ਮੰਨ ਜਾਂਦਾ ਹੈ। ਪਰ ਉਸੇ ਸ਼ਾਮ ਟੌਮ ਜੋ ਇਕ ਸਹਾਇਕ ਸੇਵਕ ਹੈ, ਇਕ ਬਜ਼ੁਰਗ ਨਾਲ ਇਕ ਭੈਣ ਦੇ ਘਰ ਉਸ ਨੂੰ ਹੌਸਲਾ ਦੇਣ ਆਇਆ ਹੈ। ਟੌਮ ਨੇ ਆਪਣੇ ਮਾਲਕ ਨੂੰ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਉਹ ਹਫ਼ਤੇ ਵਿਚ ਕੁਝ ਦਿਨ ਸ਼ਾਮ ਨੂੰ ਯਹੋਵਾਹ ਦੀ ਭਗਤੀ ਨਾਲ ਸੰਬੰਧਿਤ ਕੰਮ ਕਰਦਾ ਹੈ।