ਫੁਟਨੋਟ
a ਯਹੋਵਾਹ ਜੋ ਬੁੱਧ ਦਿੰਦਾ ਹੈ, ਉਹ ਇਸ ਦੁਨੀਆਂ ਦੇ ਕਿਸੇ ਵੀ ਗਿਆਨ ਨਾਲੋਂ ਕਿਤੇ ਜ਼ਿਆਦਾ ਉੱਤਮ ਹੈ। ਇਸ ਲੇਖ ਵਿਚ ਅਸੀਂ ਕਹਾਉਤਾਂ ਦੀ ਕਿਤਾਬ ਵਿਚ ਦੱਸੀ ਇਸ ਦਿਲਚਸਪ ਗੱਲ ʼਤੇ ਗੌਰ ਕਰਾਂਗੇ ਕਿ ਸੱਚੀ ਬੁੱਧ ਚੌਂਕਾ ਵਿਚ ਪੁਕਾਰਦੀ ਹੈ। ਅਸੀਂ ਇਹ ਵੀ ਗੌਰ ਕਰਾਂਗੇ ਕਿ ਅਸੀਂ ਸੱਚੀ ਬੁੱਧ ਕਿਵੇਂ ਹਾਸਲ ਕਰ ਸਕਦੇ ਹਾਂ, ਕੁਝ ਲੋਕ ਇਸ ਬੁੱਧ ਦੀਆਂ ਗੱਲਾਂ ਸੁਣਨ ਤੋਂ ਆਪਣੇ ਕੰਨ ਬੰਦ ਕਿਉਂ ਕਰ ਲੈਂਦੇ ਹਨ ਅਤੇ ਬੁੱਧ ਦੀਆਂ ਗੱਲਾਂ ਸੁਣਨ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ।