ਫੁਟਨੋਟ
a ਕਈ ਵਾਰ ਇਜ਼ਰਾਈਲ ਦੇ ਗੋਤਾਂ ਨੇ ਆਪਸ ਵਿਚ ਹੀ ਯੁੱਧ ਲੜੇ, ਪਰ ਯਹੋਵਾਹ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਸੀ। (1 ਰਾਜ. 12:24) ਪਰ ਕਈ ਹੋਰ ਮੌਕਿਆਂ ਤੇ ਯਹੋਵਾਹ ਨੇ ਉਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਕਿਉਂਕਿ ਕੁਝ ਗੋਤ ਯਹੋਵਾਹ ਦੇ ਖ਼ਿਲਾਫ਼ ਹੋ ਗਏ ਸਨ ਅਤੇ ਕਈਆਂ ਨੇ ਉਸ ਵਿਰੁੱਧ ਬਹੁਤ ਘਿਣਾਉਣੇ ਕੰਮ ਕੀਤੇ ਸਨ।—ਨਿਆ. 20:3-35; 2 ਇਤਿ. 13:3-18; 25:14-22; 28:1-8.