ਫੁਟਨੋਟ
d ਮੂਸਾ ਦੇ ਕਾਨੂੰਨ ਮੁਤਾਬਕ ਜੇ ਕੋਈ ਮੁਖੀ ਆਪਣੇ ਕਿਸੇ ਜਾਨਵਰ ਨੂੰ ਵੱਢ ਕੇ ਖਾਣਾ ਚਾਹੁੰਦਾ ਸੀ, ਤਾਂ ਉਸ ਨੂੰ ਪਵਿੱਤਰ ਸਥਾਨ ʼਤੇ ਉਸ ਜਾਨਵਰ ਨੂੰ ਲੈ ਕੇ ਜਾਣਾ ਹੁੰਦਾ ਸੀ। ਪਰ ਜੇ ਕਿਸੇ ਮੁਖੀ ਦਾ ਘਰ ਪਵਿੱਤਰ ਸਥਾਨ ਤੋਂ ਬਹੁਤ ਦੂਰ ਹੁੰਦਾ ਸੀ, ਤਾਂ ਉਸ ਨੂੰ ਆਪਣਾ ਜਾਨਵਰ ਉੱਥੇ ਲੈ ਕੇ ਜਾਣ ਦੀ ਲੋੜ ਨਹੀਂ ਸੀ।—ਬਿਵ. 12:21.