ਫੁਟਨੋਟ
a ਮੰਗਲਵਾਰ 4 ਅਪ੍ਰੈਲ 2023 ਨੂੰ ਪੂਰੀ ਦੁਨੀਆਂ ਵਿਚ ਲੱਖਾਂ ਹੀ ਲੋਕ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਹਾਜ਼ਰ ਹੋਣਗੇ। ਇਸ ਵਿਚ ਕਈ ਜਣੇ ਪਹਿਲੀ ਵਾਰ ਆਉਣਗੇ। ਨਾਲੇ ਕੁਝ ਉਹ ਗਵਾਹ ਵੀ ਆਉਣਗੇ ਜਿਨ੍ਹਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਅਤੇ ਉਹ ਕਈ ਸਾਲ ਮੈਮੋਰੀਅਲ ਵਿਚ ਨਹੀਂ ਆਏ। ਕਈ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਮੈਮੋਰੀਅਲ ਵਿਚ ਹਾਜ਼ਰ ਹੋਣਗੇ। ਜੇ ਤੁਸੀਂ ਹਰ ਹਾਲ ਵਿਚ ਮੈਮੋਰੀਅਲ ਵਿਚ ਆਉਣ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਦੇਖ ਕੇ ਯਹੋਵਾਹ ਨੂੰ ਬਹੁਤ ਖ਼ੁਸ਼ੀ ਹੋਵੇਗੀ।