ਫੁਟਨੋਟ
f ਇਕ ਕਿਤਾਬ ਤੋਂ ਪਤਾ ਲੱਗਦਾ ਹੈ ਕਿ ਇਸ ਤੋਂ ਕਾਫ਼ੀ ਸਮੇਂ ਬਾਅਦ ਇਕ ਰੱਬੀ ਨੇ ਕਿਹਾ, “ਇਸ ਦੁਨੀਆਂ ਵਿਚ ਅਬਰਾਹਾਮ ਜਿੰਨੇ ਘੱਟੋ-ਘੱਟ 30 ਧਰਮੀ ਬੰਦੇ ਤਾਂ ਹੋਣਗੇ ਹੀ। ਜੇ 30 ਹਨ, ਤਾਂ ਉਨ੍ਹਾਂ ਵਿੱਚੋਂ ਦੋ ਮੈਂ ਤੇ ਮੇਰਾ ਮੁੰਡਾ ਹਾਂ। ਜੇ ਦਸ ਹਨ, ਤਾਂ ਉਨ੍ਹਾਂ ਵਿੱਚੋਂ ਦੋ ਮੈਂ ਤੇ ਮੇਰਾ ਮੁੰਡਾ ਹਾਂ। ਜੇ ਪੰਜ ਹਨ, ਤਾਂ ਉਨ੍ਹਾਂ ਵਿੱਚੋਂ ਦੋ ਮੈਂ ਤੇ ਮੇਰਾ ਮੁੰਡਾ ਹਾਂ। ਜੇ ਦੋ ਹਨ, ਤਾਂ ਉਹ ਦੋ ਮੈਂ ਤੇ ਮੇਰਾ ਮੁੰਡਾ ਹੀ ਹਾਂ। ਜੇ ਇਕ ਹੈ, ਤਾਂ ਉਹ ਮੈਂ ਹਾਂ।”