ਫੁਟਨੋਟ
a ਮਹਾਂਕਸ਼ਟ ਛੇਤੀ ਹੀ ਸ਼ੁਰੂ ਹੋਣ ਵਾਲਾ ਹੈ। ਇਨਸਾਨਾਂ ਨੇ ਇਸ ਤੋਂ ਜ਼ਿਆਦਾ ਔਖਾ ਸਮਾਂ ਕਦੇ ਵੀ ਨਹੀਂ ਦੇਖਿਆ ਹੋਣਾ। ਇਸ ਸਮੇਂ ਲਈ ਤਿਆਰ ਹੋਣ ਵਾਸਤੇ ਸਾਨੂੰ ਧੀਰਜ, ਹਮਦਰਦੀ ਅਤੇ ਪਿਆਰ ਦੇ ਗੁਣ ਪੈਦਾ ਕਰਨ ਦੀ ਲੋੜ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਇਹ ਗੁਣ ਕਿਵੇਂ ਦਿਖਾਏ। ਅੱਜ ਅਸੀਂ ਇਹ ਗੁਣ ਕਿਵੇਂ ਦਿਖਾ ਸਕਦੇ ਹਾਂ ਅਤੇ ਇਹ ਗੁਣ ਮਹਾਂਕਸ਼ਟ ਲਈ ਤਿਆਰ ਹੋਣ ਵਿਚ ਸਾਡੀ ਕਿਵੇਂ ਮਦਦ ਕਰਨਗੇ।