ਫੁਟਨੋਟ
a ਬਾਈਬਲ ਵਿਚ ਅਜਿਹੇ ਦੋ ਮੌਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਦੋਂ ਇਜ਼ਰਾਈਲੀਆਂ ਨੇ ਉਜਾੜ ਵਿਚ ਯਹੋਵਾਹ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਈਆਂ ਸਨ। ਪਹਿਲਾ, ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਪੁਜਾਰੀਆਂ ਵਜੋਂ ਨਿਯੁਕਤ ਕਰਦੇ ਵੇਲੇ ਅਤੇ ਦੂਜਾ, ਪਸਾਹ ਦਾ ਤਿਉਹਾਰ ਮਨਾਉਂਦੇ ਵੇਲੇ। ਇਹ ਸਾਰਾ ਕੁਝ ਇਜ਼ਰਾਈਲੀਆਂ ਦੇ ਮਿਸਰ ਛੱਡਣ ਤੋਂ ਲਗਭਗ ਇਕ ਸਾਲ ਬਾਅਦ ਯਾਨੀ 1512 ਈਸਵੀ ਪੂਰਵ ਵਿਚ ਹੋਇਆ ਸੀ।—ਲੇਵੀ. 8:14–9:24; ਗਿਣ. 9:1-5.