ਫੁਟਨੋਟ
a ਜੇ ਇਕ ਵਿਅਕਤੀ ਗੰਭੀਰ ਪਾਪ ਕਰ ਬੈਠਦਾ ਹੈ, ਤਾਂ ਉਹ ਕੀ ਕਰ ਸਕਦਾ ਹੈ? ਇਸ ਬਾਰੇ ਜਾਣਨ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 57 ਦੇ ਨੁਕਤੇ 1-3 ਅਤੇ ਨਵੰਬਰ 2020 ਦੇ ਪਹਿਰਾਬੁਰਜ ਵਿਚ ਦਿੱਤੇ ਲੇਖ “‘ਨੱਕ ਦੀ ਸੇਧੇ’ ਭਵਿੱਖ ਵੱਲ ਦੇਖਦੇ ਰਹੋ” ਦੇ ਸਫ਼ੇ 27-29 ʼਤੇ ਪੈਰੇ 12-17 ਪੜ੍ਹੋ।