ਫੁਟਨੋਟ
a ਇਹ ਮਾਮਲਾ ਬਿਲਕੁਲ ਵੱਖਰਾ ਸੀ। ਪਰ ਅੱਜ ਜੇ ਇਕ ਜੀਵਨ-ਸਾਥੀ ਹਰਾਮਕਾਰੀ ਕਰਦਾ ਹੈ, ਤਾਂ ਯਹੋਵਾਹ ਬੇਕਸੂਰ ਜੀਵਨ-ਸਾਥੀ ਤੋਂ ਇਹ ਮੰਗ ਨਹੀਂ ਕਰਦਾ ਕਿ ਉਹ ਉਸ ਨਾਲ ਵਿਆਹ ਦੇ ਬੰਧਨ ਵਿਚ ਬੱਝਿਆ ਰਿਹਾ। ਯਹੋਵਾਹ ਨੇ ਆਪਣੇ ਪੁੱਤਰ ਰਾਹੀਂ ਸਮਝਾਇਆ ਕਿ ਜੇ ਇਕ ਬੇਕਸੂਰ ਪਤੀ ਜਾਂ ਪਤਨੀ ਚਾਹੇ, ਤਾਂ ਉਹ ਆਪਣੇ ਜੀਵਨ-ਸਾਥੀ ਤੋਂ ਤਲਾਕ ਲੈ ਸਕਦਾ ਹੈ ਜਿਸ ਨੇ ਹਰਾਮਕਾਰੀ ਕੀਤੀ ਹੈ।—ਮੱਤੀ 5:32; 19:9.