ਫੁਟਨੋਟ c ਜੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਤੁਹਾਡੇ ਬੱਚੇ ਦੀ ਸਟੱਡੀ ਹੋ ਚੁੱਕੀ ਹੈ, ਤਾਂ ਤੁਸੀਂ ਭਾਗ 3 ਅਤੇ 4 ਵਿਚ ਦਿੱਤੇ ਉਨ੍ਹਾਂ ਪਾਠਾਂ ʼਤੇ ਦੁਬਾਰਾ ਉਸ ਨਾਲ ਚਰਚਾ ਕਰ ਸਕਦੇ ਹੋ ਜਿਨ੍ਹਾਂ ਵਿਚ ਬਾਈਬਲ ਦੇ ਮਿਆਰਾਂ ਬਾਰੇ ਦੱਸਿਆ ਗਿਆ ਹੈ।