ਫੁਟਨੋਟ b ਯਿਸੂ ਨੇ ਜਿਸ ਪਾਣੀ ਦਾ ਜ਼ਿਕਰ ਕੀਤਾ, ਉਸ ਦਾ ਮਤਲਬ ਹੈ, ਯਹੋਵਾਹ ਦੇ ਉਹ ਪ੍ਰਬੰਧ ਜਿਨ੍ਹਾਂ ਤੋਂ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾ ਸਕਦੇ ਹਾਂ।