ਫੁਟਨੋਟ a ਪਤਰਸ ਗਹਿਰੀਆਂ ਭਾਵਨਾਵਾਂ ਰੱਖਣ ਵਾਲਾ ਵਿਅਕਤੀ ਸੀ। ਇਸ ਲਈ ਉਸ ਨੇ ਮਰਕੁਸ ਨੂੰ ਖੁੱਲ੍ਹ ਕੇ ਨਾ ਸਿਰਫ਼ ਇਹ ਦੱਸਿਆ ਕਿ ਯਿਸੂ ਨੇ ਕੀ ਕੀਤਾ ਅਤੇ ਕੀ ਕਿਹਾ, ਸਗੋਂ ਇਹ ਵੀ ਦੱਸਿਆ ਕਿ ਯਿਸੂ ਨੇ ਕਿਵੇਂ ਮਹਿਸੂਸ ਕੀਤਾ। ਸ਼ਾਇਦ ਇਸੇ ਕਰਕੇ ਮਰਕੁਸ ਨੇ ਆਪਣੀ ਇੰਜੀਲ ਵਿਚ ਅਕਸਰ ਯਿਸੂ ਦੇ ਜਜ਼ਬਾਤਾਂ ਤੇ ਕੰਮਾਂ ਬਾਰੇ ਦੱਸਿਆ।—ਮਰ. 3:5; 7:34; 8:12.