ਫੁਟਨੋਟ a ਬਿਵਸਥਾ ਸਾਰ 31:8, ਜ਼ਬੂਰ 94:14 ਅਤੇ ਯਸਾਯਾਹ 49:15 ਵਰਗੀਆਂ ਹੋਰ ਆਇਤਾਂ ਤੋਂ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਪਿਆਰ ਕਰਦਾ ਹੈ।