ਫੁਟਨੋਟ
b ਮਿਸਾਲ ਲਈ, ਨਿਊ ਇੰਟਰਨੈਸ਼ਨਲ ਵਰਯਨ ਅਤੇ ਕੈਥੋਲਿਕ ਨਿਊ ਜਰੂਸਲਮ ਬਾਈਬਲ ਦੇਖੋ। ਇਨ੍ਹਾਂ ਵਿਚ ਮੱਤੀ 17:21; 18:11; 23:14; ਮਰਕੁਸ 7:16; 9:44, 46; 11:26; 15:28; ਲੂਕਾ 17:36; 23:17; ਯੂਹੰਨਾ 5:4; ਰਸੂਲਾਂ ਦੇ ਕੰਮ 8:37; 15:34; 24:7; 28:29; ਅਤੇ ਰੋਮੀਆਂ 16:24 ਵਾਧੂ ਆਇਤਾਂ ਸ਼ਾਮਲ ਕੀਤੀਆਂ ਗਈਆਂ ਹਨ। ਕਿੰਗ ਜੇਮਜ਼ ਵਰਯਨ ਅਤੇ ਡੂਏ-ਰਾਈਮਸ ਵਰਯਨ ਵਿਚ 1 ਯੂਹੰਨਾ 5:7, 8 ਵਿਚ ਤ੍ਰਿਏਕ ਬਾਰੇ ਕੁਝ ਵਾਕ ਵੀ ਲਿਖੇ ਗਏ ਹਨ ਜੋ ਬਾਈਬਲ ਲਿਖਣ ਤੋਂ ਸੈਂਕੜੇ ਸਾਲ ਬਾਅਦ ਸ਼ਾਮਲ ਕੀਤੇ ਗਏ ਸਨ।