ਸਤੰਬਰ ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ, ਸਤੰਬਰ-ਅਕਤੂਬਰ 2023 4-10 ਸਤੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਅਸਤਰ ਵਾਂਗ ਨਿਮਰ ਰਹਿਣ ਦੀ ਪੂਰੀ ਕੋਸ਼ਿਸ਼ ਕਰੋ 11-17 ਸਤੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਪੂਰੀ ਵਾਹ ਲਾ ਕੇ ਸੇਵਾ ਕਰਨ ਵਿਚ ਦੂਜਿਆਂ ਦੀ ਮਦਦ ਕਰੋ 18-24 ਸਤੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਚੰਗੀ ਤਰ੍ਹਾਂ ਗੱਲਬਾਤ ਕਰਨੀ ਸਿੱਖੋ ਸਾਡੀ ਮਸੀਹੀ ਜ਼ਿੰਦਗੀ ਜਦੋਂ ਕੋਈ ਤੰਗ ਕਰੇ, ਤਾਂ ਯਹੋਵਾਹ ʼਤੇ ਭਰੋਸਾ ਰੱਖੋ 25 ਸਤੰਬਰ–1 ਅਕਤੂਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਉਸ ਨੇ ਆਪਣੇ ਅਧਿਕਾਰ ਦੀ ਵਰਤੋਂ ਲੋਕਾਂ ਦੇ ਭਲੇ ਲਈ ਕੀਤੀ ਸਾਡੀ ਮਸੀਹੀ ਜ਼ਿੰਦਗੀ ਚਰਵਾਹੇ ਜੋ ਯਹੋਵਾਹ ਦੇ ਲੋਕਾਂ ਦੇ ਭਲੇ ਲਈ ਸਖ਼ਤ ਮਿਹਨਤ ਕਰਦੇ ਹਨ 2-8 ਅਕਤੂਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਹਮੇਸ਼ਾ ਦਿਖਾਓ ਕਿ ਤੁਸੀਂ ਯਹੋਵਾਹ ਨੂੰ ਕਿੰਨਾ ਪਿਆਰ ਕਰਦੇ ਹੋ ਸਾਡੀ ਮਸੀਹੀ ਜ਼ਿੰਦਗੀ ਪ੍ਰਚਾਰ ਵਿਚ JW.ORG ਵੈੱਬਸਾਈਟ ਦਾ ਮੁੱਖ ਪੰਨਾ ਵਰਤੋ 9-15 ਅਕਤੂਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਝੂਠੀਆਂ ਗੱਲਾਂ ਤੋਂ ਖ਼ਬਰਦਾਰ ਰਹੋ 16-22 ਅਕਤੂਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਜਦੋਂ ਲੱਗੇ ਕਿ ਬੱਸ ਹੋਰ ਬਰਦਾਸ਼ਤ ਨਹੀਂ ਹੋਣਾ ਸਾਡੀ ਮਸੀਹੀ ਜ਼ਿੰਦਗੀ ਯਹੋਵਾਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ 23-29 ਅਕਤੂਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਪਰਮੇਸ਼ੁਰ ਦੇ ਅਟੱਲ ਪਿਆਰ ਕਰਕੇ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਤੋਂ ਸਾਡੀ ਰਾਖੀ ਹੁੰਦੀ ਹੈ ਸਾਡੀ ਮਸੀਹੀ ਜ਼ਿੰਦਗੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਸ੍ਰਿਸ਼ਟੀਕਰਤਾ ਬਾਰੇ ਜਾਣਨ ਵਿਚ ਮਦਦ ਕਰੋ 30 ਅਕਤੂਬਰ–5 ਨਵੰਬਰ ਰੱਬ ਦਾ ਬਚਨ ਖ਼ਜ਼ਾਨਾ ਹੈ ਬੁੱਧ ਹਾਸਲ ਕਰਨ ਅਤੇ ਇਸ ਤੋਂ ਫ਼ਾਇਦਾ ਪਾਉਣ ਦੇ ਤਿੰਨ ਤਰੀਕੇ ਸਾਡੀ ਮਸੀਹੀ ਜ਼ਿੰਦਗੀ ਮਾਪਿਓ, ਆਪਣੇ ਬੱਚਿਆਂ ਦੀ ਪਰਮੇਸ਼ੁਰ ਦੀ ਬੁੱਧ ਹਾਸਲ ਕਰਨ ਵਿਚ ਮਦਦ ਕਰੋ ਪ੍ਰਚਾਰ ਵਿਚ ਮਾਹਰ ਬਣੋ ਗੱਲਬਾਤ ਕਰਨ ਲਈ ਸੁਝਾਅ