ਗੀਤ 84
ਸੁਨਹਿਰੇ ਮੌਕੇ, ਹੋਵੋ ਤਿਆਰ!
- 1. ਯਹੋਵਾਹ ਤੂੰ ਖੋਲ੍ਹੇ ਨੇ ਰਾਹ - ਜੋ ਤੂੰ ਚਾਹੇਂ ਸਾਨੂੰ ਦਿਖਾ - ਕਿਰਪਾ ਅਪਾਰ ਤੇਰੀ ਸੇਵਾ - ਸਾਡੀ ਖ਼ੁਸ਼ੀ ਤੇਰੀ ਰਜ਼ਾ - (ਕੋਰਸ) - ਪੂਰਾ ਜੋਸ਼, ਹਾਂ ਤਿਆਰ - ਜਾਵਾਂਗੇ ਹਰ ਥਾਂ - ਯਹੋਵਾਹ ਦੇਵੇ ਸਾਥ ਹਰ ਕਦਮ - ਬੇਪਨਾਹ ਹੈ ਪਿਆਰ 
- 2. ਕੋਨੇ-ਕੋਨੇ ਲਾ ਪੂਰੀ ਵਾਹ - ਬਾਣੀ ਸੁਣਾ, ਦੀਵੇ ਜਗਾ - ਦੂਰ ਹੋਏ ਗਮ, ਹਨੇਰੀ ਰਾਤ - ਮਿਲੀ ਆਸ਼ਾ, ਰੌਸ਼ਨ ਜਹਾਂ - (ਕੋਰਸ) - ਪੂਰਾ ਜੋਸ਼, ਹਾਂ ਤਿਆਰ - ਜਾਵਾਂਗੇ ਹਰ ਥਾਂ - ਯਹੋਵਾਹ ਦੇਵੇ ਸਾਥ ਹਰ ਕਦਮ - ਬੇਪਨਾਹ ਹੈ ਪਿਆਰ 
- 3. ਚਾਹੇ ਕਰੀਬ, ਪਾਰ ਸਾਗਰ ਦੇ - ਆਫ਼ਤ ਆਵੇ ਰਾਹਤ ਦਿੰਦੇ - ਸਿੱਖਦੇ ਅਸੀਂ ਨਵੀਂ ਜ਼ਬਾਨ - ਸੁਣੇ ਹਰ ਕੌਮ, ਹਰੇਕ ਇਨਸਾਨ - (ਕੋਰਸ) - ਪੂਰਾ ਜੋਸ਼, ਹਾਂ ਤਿਆਰ - ਜਾਵਾਂਗੇ ਹਰ ਥਾਂ - ਯਹੋਵਾਹ ਦੇਵੇ ਸਾਥ ਹਰ ਕਦਮ - ਬੇਪਨਾਹ ਹੈ ਪਿਆਰ 
(ਯੂਹੰ. 4:35; ਰਸੂ. 2:8; ਰੋਮੀ. 10:14 ਵੀ ਦੇਖੋ।)