-
ਭਾਗ 1ਰੱਬ ਦੀ ਸੁਣੋ
-
-
ਭਾਗ 1
ਪਰਮੇਸ਼ੁਰ ਬਾਈਬਲ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। 2 ਤਿਮੋਥਿਉਸ 3:16
ਹਰ ਜਗ੍ਹਾ ਲੋਕ ਪਰਮੇਸ਼ੁਰ ਦੀ ਆਵਾਜ਼ ਸੁਣ ਰਹੇ ਹਨ। ਮੱਤੀ 28:19
-
-
ਭਾਗ 2ਰੱਬ ਦੀ ਸੁਣੋ
-
-
ਭਾਗ 2
ਯਹੋਵਾਹ ਨੇ ਸਵਰਗ ਵਿਚ ਸਭ ਕੁਝ ਬਣਾਇਆ . . .ਅਤੇ ਧਰਤੀ ਉੱਤੇ ਵੀ ਸਭ ਕੁਝ ਰਚਿਆ। ਜ਼ਬੂਰਾਂ ਦੀ ਪਥੀ 83:18; ਪਰਕਾਸ਼ ਦੀ ਪੋਥੀ 4:11
-
-
ਭਾਗ 3ਰੱਬ ਦੀ ਸੁਣੋ
-
-
ਭਾਗ 3
ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਹਰ ਚੰਗੀ ਚੀਜ਼ ਦਿੱਤੀ। ਉਤਪਤ 1:28
ਪਰਮੇਸ਼ੁਰ ਨੇ ਉਨ੍ਹਾਂ ਨੂੰ ਇਕ ਦਰਖ਼ਤ ਤੋਂ ਖਾਣ ਨੂੰ ਮਨ੍ਹਾ ਕੀਤਾ ਸੀ। ਉਤਪਤ 2:16, 17
-
-
ਭਾਗ 5ਰੱਬ ਦੀ ਸੁਣੋ
-
-
ਭਾਗ 5
ਨੂਹ ਦੇ ਜ਼ਮਾਨੇ ਵਿਚ ਜ਼ਿਆਦਾਤਰ ਲੋਕਾਂ ਨੇ ਉਹ ਕੀਤਾ ਜੋ ਬੁਰਾ ਸੀ। ਉਤਪਤ 6:5
ਨੂਹ ਨੇ ਪਰਮੇਸ਼ੁਰ ਦੀ ਸੁਣੀ ਅਤੇ ਕਿਸ਼ਤੀ ਬਣਾਈ। ਉਤਪਤ 6:13, 14, 18, 19, 22
-
-
ਭਾਗ 6ਰੱਬ ਦੀ ਸੁਣੋ
-
-
ਭਾਗ 6
ਪਰਮੇਸ਼ੁਰ ਨੇ ਨੂਹ ਦੇ ਜ਼ਮਾਨੇ ਵਿਚ ਦੁਸ਼ਟ ਲੋਕਾਂ ਦਾ ਨਾਸ਼ ਕੀਤਾ। ਉਤਪਤ 7:11, 12, 23
ਰੱਬ ਇਕ ਵਾਰ ਫੇਰ ਦੁਸ਼ਟਾਂ ਨੂੰ ਨਸ਼ਟ ਕਰੇਗਾ ਅਤੇ ਚੰਗਿਆਂ ਨੂੰ ਬਚਾਵੇਗਾ। ਮੱਤੀ 24:37-39
-
-
ਭਾਗ 7ਰੱਬ ਦੀ ਸੁਣੋ
-
-
ਭਾਗ 7
ਯਹੋਵਾਹ ਪਰਮੇਸ਼ੁਰ ਨੇ ਯਿਸੂ ਨੂੰ ਧਰਤੀ ʼਤੇ ਘੱਲਿਆ। 1 ਯੂਹੰਨਾ 4:9
ਯਿਸੂ ਨੇ ਚੰਗੇ ਕੰਮ ਕੀਤੇ, ਪਰ ਲੋਕਾਂ ਨੇ ਉਸ ਨਾਲ ਨਫ਼ਰਤ ਕੀਤੀ। 1 ਪਤਰਸ 2:21-24
-
-
ਭਾਗ 8ਰੱਬ ਦੀ ਸੁਣੋ
-
-
ਭਾਗ 8
ਯਿਸੂ ਮਰਿਆ ਤਾਂਕਿ ਅਸੀਂ ਜੀ ਸਕੀਏ। ਯੂਹੰਨਾ 3:16
ਪਰਮੇਸ਼ੁਰ ਨੇ ਯਿਸੂ ਨੂੰ ਜੀਉਂਦਾ ਕੀਤਾ ਅਤੇ ਉਸ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ। ਦਾਨੀਏਲ 7:13, 14
-
-
ਭਾਗ 9ਰੱਬ ਦੀ ਸੁਣੋ
-
-
ਭਾਗ 9
ਧਰਤੀ ਦੇ ਮਾੜੇ ਹਾਲਾਤ ਇਸ ਗੱਲ ਦਾ ਸਬੂਤ ਹਨ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਕਾਰਵਾਈ ਕਰੇਗਾ। ਲੂਕਾ 21:10, 11; 2 ਤਿਮੋਥਿਉਸ 3:1-5
ਪਰਮੇਸ਼ੁਰ ਦਾ ਰਾਜ ਸਾਰੀ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ। 2 ਪਤਰਸ 3:13
-
-
ਭਾਗ 10ਰੱਬ ਦੀ ਸੁਣੋ
-
-
ਭਾਗ 10
ਲੱਖਾਂ-ਕਰੋੜਾਂ ਮਰੇ ਹੋਇਆਂ ਨੂੰ ਧਰਤੀ ਉੱਤੇ ਜੀਉਂਦਾ ਕੀਤਾ ਜਾਵੇਗਾ। ਰਸੂਲਾਂ ਦੇ ਕਰਤੱਬ 24:15
ਪਰਮੇਸ਼ੁਰ ਦਾ ਰਾਜ ਸਾਰੇ ਦੁੱਖਾਂ ਨੂੰ ਖ਼ਤਮ ਕਰ ਦੇਵੇਗਾ। ਪਰਕਾਸ਼ ਦੀ ਪੋਥੀ 21:3, 4
-
-
ਭਾਗ 11ਰੱਬ ਦੀ ਸੁਣੋ
-
-
ਭਾਗ 11
ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। 1 ਪਤਰਸ 3:12
ਅਸੀਂ ਕਿਸੇ ਵੀ ਗੱਲ ਬਾਰੇ ਪ੍ਰਾਰਥਨਾ ਕਰ ਸਕਦੇ ਹਾਂ। 1 ਯੂਹੰਨਾ 5:14
-
-
ਭਾਗ 12ਰੱਬ ਦੀ ਸੁਣੋ
-
-
ਭਾਗ 12
ਸੁਖੀ ਪਰਿਵਾਰ ਦਾ ਰਾਜ਼ ਹੈ ਪਿਆਰ। ਅਫ਼ਸੀਆਂ 5:33
ਹਮਦਰਦ ਅਤੇ ਵਫ਼ਾਦਾਰ ਬਣੋ, ਨਾ ਕਿ ਜ਼ਾਲਮ ਅਤੇ ਬੇਵਫ਼ਾ। ਕੁਲੁੱਸੀਆਂ 3:5, 8-10
-
-
ਭਾਗ 13ਰੱਬ ਦੀ ਸੁਣੋ
-
-
ਭਾਗ 13
ਬੁਰੇ ਕੰਮਾਂ ਤੋਂ ਦੂਰ ਰਹੋ। 1 ਕੁਰਿੰਥੀਆਂ 6:9, 10
ਚੰਗੇ ਕੰਮ ਕਰੋ। ਮੱਤੀ 7:12
-
-
ਭਾਗ 14ਰੱਬ ਦੀ ਸੁਣੋ
-
-
ਭਾਗ 14
ਪਰਮੇਸ਼ੁਰ ਦਾ ਪੱਖ ਲਓ। 1 ਪਤਰਸ 5:6-9
ਸਹੀ ਫ਼ੈਸਲਾ ਕਰੋ—ਯਹੋਵਾਹ ਦੀ ਸੁਣੋ। ਮੱਤੀ 7:24, 25
-