-
ਸਰੇਸ਼ਟ ਗੀਤ ਦੇ ਕੁਝ ਖ਼ਾਸ ਨੁਕਤੇਪਹਿਰਾਬੁਰਜ—2006 | ਨਵੰਬਰ 15
-
-
2:7; 3:5. ਇਹ ਕੁੜੀ ਸੁਲੇਮਾਨ ਨਾਲ ਪਿਆਰ ਨਹੀਂ ਕਰਦੀ ਸੀ। ਉਸ ਨੇ ਦਰਬਾਰ ਦੀਆਂ ਔਰਤਾਂ ਨੂੰ ਕਿਹਾ ਕਿ ਉਸ ਦੇ ਦਿਲ ਵਿਚ ਸਿਰਫ਼ ਆਪਣੇ ਪ੍ਰੇਮੀ ਚਰਵਾਹੇ ਲਈ ਪਿਆਰ ਸੀ। ਉਹ ਉਸ ਅੰਦਰ ਕਿਸੇ ਹੋਰ ਲਈ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰਨ। ਹਰ ਕਿਸੇ ਵਿਚ ਰੋਮਾਂਟਿਕ ਦਿਲਚਸਪੀ ਲੈਣੀ ਮੁਮਕਿਨ ਨਹੀਂ ਹੈ ਅਤੇ ਨਾ ਹੀ ਇਸ ਤਰ੍ਹਾਂ ਕਰਨਾ ਠੀਕ ਹੈ। ਜੇ ਕੋਈ ਮਸੀਹੀ ਵਿਆਹ ਕਰਵਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਵਾਲੇ ਨਾਲ ਹੀ ਵਿਆਹ ਕਰਾਉਣਾ ਚਾਹੀਦੀ ਹੈ।—1 ਕੁਰਿੰਥੀਆਂ 7:39.
-