-
ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
-
-
ਜਿਹੜੇ ਲੋਕ ਇਸ ਸਿੱਖਿਆ ਨੂੰ ਮੰਨਦੇ ਹਨ ਕਿ ਰੋਟੀ ਅਤੇ ਦਾਖਰਸ ਯਿਸੂ ਦੇ ਸਰੀਰ ਅਤੇ ਲਹੂ ਵਿਚ ਬਦਲ ਗਏ ਸਨ, ਉਹ ਆਪਣੀ ਸਿੱਖਿਆ ਦਾ ਆਧਾਰ ਕੁਝ ਬਾਈਬਲਾਂ ਦੀਆਂ ਆਇਤਾਂ ਨੂੰ ਮੰਨਦੇ ਹਨ। ਮਿਸਾਲ ਲਈ, ਬਾਈਬਲ ਦੇ ਕਈ ਅਨੁਵਾਦਾਂ ਵਿਚ ਦੱਸਿਆ ਹੈ ਕਿ ਯਿਸੂ ਨੇ ਸ਼ਰਾਬ ਬਾਰੇ ਇਸ ਤਰ੍ਹਾਂ ਕਿਹਾ ਸੀ: “ਇਹ ਮੇਰਾ ਲਹੂ ਹੈ।” (ਮੱਤੀ 26:28, ERV) ਪਰ ਯਿਸੂ ਦੇ ਸ਼ਬਦਾਂ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ: “ਇਸ ਦਾ ਮਤਲਬ ਮੇਰਾ ਲਹੂ ਹੈ,” ‘ਇਹ ਦਾਖਰਸ ਮੇਰੇ ਲਹੂ ਨੂੰ ਦਰਸਾਉਂਦਾ ਹੈ’ ਜਾਂ “ਇਹ ਮੇਰੇ ਲਹੂ ਨੂੰ ਸੰਕੇਤ ਕਰਦਾ ਹੈ।”f ਯਿਸੂ ਅਕਸਰ ਮਿਸਾਲਾਂ ਦਾ ਇਸਤੇਮਾਲ ਕਰਦਾ ਸੀ ਤੇ ਇਸ ਮੌਕੇ ਤੇ ਵੀ ਉਹ ਸਿੱਖਿਆ ਦੇਣ ਲਈ ਮਿਸਾਲ ਵਰਤ ਰਿਹਾ ਸੀ।—ਮੱਤੀ 13:34, 35.
-
-
ਯਹੋਵਾਹ ਦੇ ਗਵਾਹ ਪ੍ਰਭੂ ਦਾ ਭੋਜਨ ਦੂਜੇ ਧਰਮਾਂ ਤੋਂ ਅਲੱਗ ਤਰੀਕੇ ਨਾਲ ਕਿਉਂ ਮਨਾਉਂਦੇ ਹਨ?ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
-
-
f ਜੇਮਜ਼ ਮੌਫ਼ਟ ਦੁਆਰਾ ਏ ਨਿਊ ਟ੍ਰਾਂਸਲੇਸ਼ਨ ਆਫ਼ ਦ ਬਾਈਬਲ; ਚਾਰਲਜ਼ ਬੀ. ਵਿਲੀਅਮਜ਼ ਦੁਆਰਾ ਦ ਨਿਊ ਟੈਸਟਾਮੈਂਟ—ਏ ਟ੍ਰਾਂਸਲੇਸ਼ਨ ਇਨ ਦ ਲੈਂਗੂਏਜ ਆਫ਼ ਦ ਪੀਪਲ; ਹੀਊ ਜੇ. ਸ਼ੋਨਫੀਲਡ ਦੁਆਰਾ ਦ ਓਰੀਜਨਲ ਨਿਊ ਟੈਸਟਾਮੈਂਟ ਦੇਖੋ।
-