-
ਯਿਸੂ ਦੇ ਯਰੂਸ਼ਲਮ ਨੂੰ ਆਖ਼ਰੀ ਸਫਰ ਦੇ ਦੌਰਾਨ ਦਸ ਕੋੜ੍ਹੀ ਚੰਗੇ ਕੀਤੇ ਜਾਂਦੇ ਹਨਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਜਵਾਬ ਵਿਚ ਯਿਸੂ ਕਹਿੰਦਾ ਹੈ: “ਭਲਾ, ਦਸੇ ਸ਼ੁੱਧ ਨਹੀਂ ਹੋਏ? ਤਾਂ ਓਹ ਨੌ ਕਿੱਥੇ ਹਨ? ਇਸ ਓਪਰੇ ਤੋਂ ਬਿਨਾ ਕੀ ਹੋਰ ਨਾ ਮਿਲੇ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦੇ?”
-
-
ਯਿਸੂ ਦੇ ਯਰੂਸ਼ਲਮ ਨੂੰ ਆਖ਼ਰੀ ਸਫਰ ਦੇ ਦੌਰਾਨ ਦਸ ਕੋੜ੍ਹੀ ਚੰਗੇ ਕੀਤੇ ਜਾਂਦੇ ਹਨਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
-
-
ਜਦੋਂ ਅਸੀਂ ਯਿਸੂ ਦਾ ਦਸ ਕੋੜ੍ਹੀਆਂ ਨੂੰ ਚੰਗੇ ਕਰਨ ਬਾਰੇ ਪੜ੍ਹਦੇ ਹਾਂ, ਤਾਂ ਸਾਨੂੰ ਉਸ ਦੇ ਉਸ ਸਵਾਲ ਦੇ ਭਾਵ ਨੂੰ ਆਪਣੇ ਦਿਲ ਵਿਚ ਬਿਠਾਉਣਾ ਚਾਹੀਦਾ ਹੈ: “ਤਾਂ ਓਹ ਨੌ ਕਿੱਥੇ ਹਨ?” ਨੌਆਂ ਦੁਆਰਾ ਜੋ ਨਾ-ਸ਼ੁਕਰਗੁਜ਼ਾਰੀ ਪ੍ਰਗਟ ਕੀਤੀ ਗਈ, ਉਹ ਇਕ ਗੰਭੀਰ ਕਮਜ਼ੋਰੀ ਹੈ। ਕੀ ਅਸੀਂ, ਉਸ ਸਾਮਰੀ ਵਾਂਗ, ਪਰਮੇਸ਼ੁਰ ਤੋਂ ਪ੍ਰਾਪਤ ਚੀਜ਼ਾਂ ਲਈ ਆਪਣੇ ਆਪ ਨੂੰ ਧੰਨਵਾਦੀ ਦਿਖਾਵਾਂਗੇ, ਜਿਸ ਵਿਚ ਪਰਮੇਸ਼ੁਰ ਦੇ ਧਾਰਮਿਕ ਨਵੇਂ ਸੰਸਾਰ ਵਿਚ ਸਦੀਪਕ ਜੀਵਨ ਦਾ ਨਿਸ਼ਚਿਤ ਵਾਅਦਾ ਵੀ ਸ਼ਾਮਲ ਹੈ? ਯੂਹੰਨਾ 11:54, 55; ਲੂਕਾ 17:11-19; ਲੇਵੀਆਂ 13:16, 17, 45, 46; ਪਰਕਾਸ਼ ਦੀ ਪੋਥੀ 21:3, 4.
-