-
“ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”‘ਆਓ ਮੇਰੇ ਚੇਲੇ ਬਣੋ’
-
-
ਅਧਿਆਇ 11
“ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”
1, 2. (ੳ) ਯਿਸੂ ਨੂੰ ਗਿਰਫ਼ਤਾਰ ਕਰਨ ਦੀ ਬਜਾਇ ਪਹਿਰੇਦਾਰ ਖਾਲੀ ਹੱਥ ਵਾਪਸ ਕਿਉਂ ਆਏ? (ਅ) ਯਿਸੂ ਇੰਨਾ ਵਧੀਆ ਸਿੱਖਿਅਕ ਕਿਉਂ ਸੀ?
ਯਿਸੂ ਮੰਦਰ ਵਿਚ ਆਪਣੇ ਪਿਤਾ ਬਾਰੇ ਲੋਕਾਂ ਨੂੰ ਸਿਖਾ ਰਿਹਾ ਹੈ। ਉਸ ਦੀਆਂ ਗੱਲਾਂ ਸੁਣ ਕੇ ਭੀੜ ਵਿਚ ਫੁੱਟ ਪੈ ਜਾਂਦੀ ਹੈ। ਕਈ ਉਸ ʼਤੇ ਨਿਹਚਾ ਕਰਦੇ ਹਨ, ਜਦ ਕਿ ਦੂਜੇ ਚਾਹੁੰਦੇ ਹਨ ਕਿ ਉਸ ਨੂੰ ਗਿਰਫ਼ਤਾਰ ਕੀਤਾ ਜਾਵੇ। ਗੁੱਸੇ ਵਿਚ ਭੜਕੇ ਧਾਰਮਿਕ ਆਗੂ ਮੰਦਰ ਦੇ ਪਹਿਰੇਦਾਰਾਂ ਨੂੰ ਯਿਸੂ ਨੂੰ ਫੜਨ ਲਈ ਘੱਲਦੇ ਹਨ। ਜਦੋਂ ਪਹਿਰੇਦਾਰ ਖਾਲੀ ਹੱਥ ਵਾਪਸ ਆਉਂਦੇ ਹਨ, ਤਾਂ ਮੁੱਖ ਪੁਜਾਰੀ ਅਤੇ ਫ਼ਰੀਸੀ ਉਨ੍ਹਾਂ ਨੂੰ ਪੁੱਛਦੇ ਹਨ: “ਤੁਸੀਂ ਉਸ ਨੂੰ ਫੜ ਕੇ ਕਿਉਂ ਨਹੀਂ ਲਿਆਏ?” ਪਹਿਰੇਦਾਰ ਜਵਾਬ ਦਿੰਦੇ ਹਨ: “ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ।” ਯਿਸੂ ਦੀਆਂ ਸਿੱਖਿਆਵਾਂ ਦਾ ਉਨ੍ਹਾਂ ʼਤੇ ਇੰਨਾ ਜ਼ਿਆਦਾ ਅਸਰ ਹੁੰਦਾ ਹੈ ਕਿ ਉਹ ਉਸ ਨੂੰ ਗਿਰਫ਼ਤਾਰ ਨਹੀਂ ਕਰ ਪਾਉਂਦੇ।a—ਯੂਹੰਨਾ 7:45, 46.
-
-
“ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”‘ਆਓ ਮੇਰੇ ਚੇਲੇ ਬਣੋ’
-
-
a ਪਹਿਰੇਦਾਰ, ਮੁੱਖ ਪੁਜਾਰੀਆਂ ਦੇ ਅਧੀਨ ਮਹਾਸਭਾ ਲਈ ਕੰਮ ਕਰਦੇ ਸਨ।
-