-
ਬਾਈਬਲ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੰਦੀ ਹੈ?ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
-
-
ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੀ ਮਾਤਾ ਮਰੀਅਮ ਦੀ ਦੇਖ-ਭਾਲ ਕਰਨ ਦਾ ਪ੍ਰਬੰਧ ਕੀਤਾ ਜੋ ਉਸ ਸਮੇਂ ਵਿਧਵਾ ਸੀ।—ਯੂਹੰਨਾ 19:26, 27.a
-
-
ਬਾਈਬਲ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ ਬਾਰੇ ਕੀ ਸਲਾਹ ਦਿੰਦੀ ਹੈ?ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
-
-
a ਬਾਈਬਲ ʼਤੇ ਲਿਖੀ ਇਕ ਕਿਤਾਬ ਵਿਚ ਇਸ ਬਿਰਤਾਂਤ ਬਾਰੇ ਕਿਹਾ ਗਿਆ ਹੈ: “ਲੱਗਦਾ ਹੈ ਕਿ ਯੂਸੁਫ਼ [ਮਰੀਅਮ ਦੇ ਪਤੀ] ਦੀ ਕਾਫ਼ੀ ਚਿਰ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਉਸ ਦਾ ਪੁੱਤਰ ਯਿਸੂ ਉਸ ਦੀ ਦੇਖ-ਭਾਲ ਕਰਦਾ ਸੀ। ਪਰ ਹੁਣ ਉਹ ਮਰਨ ਵਾਲਾ ਸੀ, ਸੋ ਉਸ ਦੀ ਦੇਖ-ਭਾਲ ਕਿਸ ਨੇ ਕਰਨੀ ਸੀ? . . . ਮਸੀਹ ਨੇ ਬੱਚਿਆਂ ਨੂੰ ਸਿਖਾਇਆ ਕਿ ਉਹ ਆਪਣੇ ਬਿਰਧ ਮਾਪਿਆਂ ਦੀ ਦੇਖ-ਭਾਲ ਕਰਨ।”—The NIV Matthew Henry Commentary in One Volume, ਸਫ਼ੇ 428-429.
-