-
ਹਰ ਗੱਲ ਵਿਚ ਈਮਾਨਦਾਰ ਰਹੋਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
3. ਈਮਾਨਦਾਰ ਰਹਿਣ ਦੇ ਕੀ ਫ਼ਾਇਦੇ ਹੁੰਦੇ ਹਨ?
ਜਦੋਂ ਅਸੀਂ ਹਮੇਸ਼ਾ ਈਮਾਨਦਾਰ ਰਹਿੰਦੇ ਹਾਂ, ਤਾਂ ਲੋਕ ਸਾਡੇ ʼਤੇ ਭਰੋਸਾ ਕਰਦੇ ਹਨ। ਮੰਡਲੀ ਵਿਚ ਵੀ ਭੈਣ-ਭਰਾ ਸਾਡੇ ʼਤੇ ਭਰੋਸਾ ਕਰਦੇ ਹਨ ਜਿਸ ਕਰਕੇ ਸਾਡੇ ਵਿਚ ਪਰਿਵਾਰ ਵਰਗਾ ਮਾਹੌਲ ਬਣਿਆ ਰਹਿੰਦਾ ਹੈ। ਈਮਾਨਦਾਰ ਰਹਿਣ ਨਾਲ ਸਾਡੀ ਜ਼ਮੀਰ ਸਾਫ਼ ਰਹਿੰਦੀ ਹੈ। ਇੰਨਾ ਹੀ ਨਹੀਂ, ‘ਅਸੀਂ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧਾਉਂਦੇ ਹਾਂ’ ਤੇ ਸਾਡੀ ਈਮਾਨਦਾਰੀ ਦੇਖ ਕੇ ਲੋਕ ਯਹੋਵਾਹ ਵੱਲ ਖਿੱਚੇ ਆਉਂਦੇ ਹਨ।—ਤੀਤੁਸ 2:10.
-
-
ਆਪਣੇ ਪਹਿਰਾਵੇ ਅਤੇ ਦਿੱਖ ਬਾਰੇ ਸੋਚਣਾ ਕਿਉਂ ਜ਼ਰੂਰੀ ਹੈ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
3. ਸਾਡਾ ਪਹਿਰਾਵਾ ਦੇਖ ਕੇ ਲੋਕ ਕਿਸ ਤਰ੍ਹਾਂ ਸੱਚਾਈ ਵੱਲ ਖਿੱਚੇ ਚਲੇ ਆ ਸਕਦੇ ਹਨ?
ਅਸੀਂ ਮੌਕੇ ਦੇ ਹਿਸਾਬ ਨਾਲ ਤਿਆਰ ਹੁੰਦੇ ਹਾਂ। ਇਸ ਲਈ ਜਦੋਂ ਅਸੀਂ ਸਭਾਵਾਂ ਅਤੇ ਪ੍ਰਚਾਰ ਵਿਚ ਜਾਂਦੇ ਹਾਂ, ਤਾਂ ਅਸੀਂ ਆਪਣੇ ਪਹਿਰਾਵੇ ਵੱਲ ਖ਼ਾਸ ਧਿਆਨ ਦਿੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦਾ ਧਿਆਨ ਸਾਡੇ ਸੰਦੇਸ਼ ਤੋਂ ਹਟ ਕੇ ਸਾਡੇ ਵੱਲ ਖਿੱਚਿਆ ਜਾਵੇ। ਇਸ ਦੀ ਬਜਾਇ, ਅਸੀਂ ਚਾਹੁੰਦੇ ਹਾਂ ਕਿ ਸਾਡਾ ਪਹਿਰਾਵਾ ਦੇਖ ਕੇ ਲੋਕ ਸੱਚਾਈ ਵੱਲ ਖਿੱਚੇ ਚਲੇ ਆਉਣ ਅਤੇ ‘ਸਾਡੇ ਮੁਕਤੀਦਾਤੇ ਪਰਮੇਸ਼ੁਰ ਦੀ ਸਿੱਖਿਆ ਦੀ ਸ਼ੋਭਾ ਵਧੇ।’—ਤੀਤੁਸ 2:10.
-