-
ਮਾਪੇ ਅਤੇ ਬੱਚੇ ਕਿਵੇਂ ਖ਼ੁਸ਼ ਰਹਿ ਸਕਦੇ ਹਨ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
4. ਪਿਆਰ ਨਾਲ ਆਪਣੇ ਬੱਚਿਆਂ ਨੂੰ ਸਿਖਾਓ
ਬੱਚਿਆਂ ਨੂੰ ਸਿਖਾਉਣਾ ਸੌਖਾ ਨਹੀਂ ਹੁੰਦਾ। ਇਸ ਮਾਮਲੇ ਵਿਚ ਬਾਈਬਲ ਮਾਪਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ? ਯਾਕੂਬ 1:19, 20 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਬੱਚਿਆਂ ਨਾਲ ਗੱਲ ਕਰਦੇ ਸਮੇਂ ਮਾਪੇ ਉਨ੍ਹਾਂ ਨੂੰ ਆਪਣੇ ਪਿਆਰ ਦਾ ਅਹਿਸਾਸ ਕਿਵੇਂ ਕਰਾ ਸਕਦੇ ਹਨ?
ਜਦੋਂ ਬੱਚੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਮਾਪਿਆਂ ਨੂੰ ਗੁੱਸੇ ਵਿਚ ਆ ਕੇ ਅਨੁਸ਼ਾਸਨ ਕਿਉਂ ਨਹੀਂ ਦੇਣਾ ਚਾਹੀਦਾ?a
-
-
ਮਾਪੇ ਅਤੇ ਬੱਚੇ ਕਿਵੇਂ ਖ਼ੁਸ਼ ਰਹਿ ਸਕਦੇ ਹਨ?ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
-
-
a ਜਦੋਂ ਬਾਈਬਲ ਵਿਚ ਸ਼ਬਦ “ਅਨੁਸ਼ਾਸਨ” ਆਉਂਦਾ ਹੈ, ਤਾਂ ਇਸ ਵਿਚ ਸਿਖਾਉਣਾ, ਸਮਝਾਉਣਾ, ਸਹੀ ਰਾਹ ਦਿਖਾਉਣਾ ਤੇ ਸੁਧਾਰਨਾ ਵੀ ਸ਼ਾਮਲ ਹੈ। ਅਨੁਸ਼ਾਸਨ ਦੇਣ ਦਾ ਮਤਲਬ ਬੇਰਹਿਮੀ ਨਾਲ ਪੇਸ਼ ਆਉਣਾ ਨਹੀਂ ਹੈ।—ਕਹਾਉਤਾਂ 19:18.
-