ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb19 ਨਵੰਬਰ ਸਫ਼ਾ 5
  • “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ”
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮਿਲਦੀ-ਜੁਲਦੀ ਜਾਣਕਾਰੀ
  • ਮਸੀਹ ਆਪਣੀ ਕਲੀਸਿਯਾ ਦੀ ਅਗਵਾਈ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਮਸੀਹੀ ਮੰਡਲੀ ਨੂੰ ਕਿਵੇਂ ਚਲਾਇਆ ਜਾਂਦਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
  • ‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
mwb19 ਨਵੰਬਰ ਸਫ਼ਾ 5

ਰੱਬ ਦਾ ਬਚਨ ਖ਼ਜ਼ਾਨਾ ਹੈ | ਪ੍ਰਕਾਸ਼ ਦੀ ਕਿਤਾਬ 1-3

“ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ”

1:20; 2:1, 2

  • ਦੋ ਬਜ਼ੁਰਗ ਇਕ ਭਰਾ ਨਾਲ ਗੱਲ ਕਰਦੇ ਹੋਏ; ਯਿਸੂ ਨੇ ਆਪਣੇ ਹੱਥ ਵਿਚ ਸੱਤ ਤਾਰੇ ਫੜੇ ਹੋਏ

    “ਸੱਤ ਤਾਰੇ”: ਚੁਣੇ ਹੋਏ ਬਜ਼ੁਰਗਾਂ ਨੂੰ ਦਰਸਾਉਂਦੇ ਹਨ। ਇਹ ਗੱਲ ਹੋਰ ਭੇਡਾਂ ਦੇ ਸਾਰੇ ਬਜ਼ੁਰਗਾਂ ਉੱਤੇ ਵੀ ਲਾਗੂ ਹੁੰਦੀ ਹੈ।

  • “[ਯਿਸੂ ਦੇ] ਸੱਜੇ ਹੱਥ ਵਿਚ”: ਤਾਰੇ ਯਿਸੂ ਦੇ ਕੰਟ੍ਰੋਲ ਵਿਚ ਹਨ, ਉਸ ਕੋਲ ਉਨ੍ਹਾਂ ʼਤੇ ਅਧਿਕਾਰ ਹੈ ਅਤੇ ਉਹ ਉਨ੍ਹਾਂ ਦੀ ਅਗਵਾਈ ਕਰਦਾ ਹੈ। ਜੇ ਬਜ਼ੁਰਗਾਂ ਦੇ ਸਮੂਹ ਵਿਚ ਕਿਸੇ ਬਜ਼ੁਰਗ ਨੂੰ ਤਾੜਨਾ ਦੀ ਲੋੜ ਹੁੰਦੀ ਹੈ, ਤਾਂ ਯਿਸੂ ਧਿਆਨ ਰੱਖਦਾ ਹੈ ਕਿ ਉਸ ਬਜ਼ੁਰਗ ਨੂੰ ਯਿਸੂ ਦੇ ਸਮੇਂ ʼਤੇ ਅਤੇ ਤਰੀਕੇ ਨਾਲ ਤਾੜਨਾ ਮਿਲੇ

  • ‘ ਸੋਨੇ ਦੇ ਸੱਤ ਸ਼ਮਾਦਾਨ’: ਮਸੀਹੀ ਮੰਡਲੀਆਂ। ਜਿਸ ਤਰ੍ਹਾਂ ਡੇਰੇ ਵਿਚ ਸ਼ਮਾਦਾਨ ਚਾਨਣ ਦਿੰਦਾ ਸੀ, ਉਸ ਤਰ੍ਹਾਂ ਮਸੀਹੀ ਮੰਡਲੀਆਂ ਪਰਮੇਸ਼ੁਰ ਦੀ ਸੱਚਾਈ ਦਾ ਚਾਨਣ ਦਿੰਦੀਆਂ ਹਨ। (ਮੱਤੀ 5:14) ਯਿਸੂ ਸ਼ਮਾਦਾਨਾਂ “ਵਿਚਕਾਰ ਤੁਰਦਾ ਹੈ” ਯਾਨੀ ਉਹ ਮੰਡਲੀਆਂ ਵਿਚ ਹੁੰਦੇ ਕੰਮਾਂ ਦੀ ਨਿਗਰਾਨੀ ਕਰਦਾ ਹੈ

ਇਹ ਦਰਸ਼ਣ ਤੁਹਾਡੀ ਕਿਵੇਂ ਮਦਦ ਕਰਦਾ ਹੈ . . .

  • ਜਦੋਂ ਬਜ਼ੁਰਗ ਤੁਹਾਨੂੰ ਹਿਦਾਇਤ ਜਾਂ ਸਲਾਹ ਦਿੰਦੇ ਹਨ?

  • ਜੇ ਤੁਸੀਂ ਮੰਡਲੀ ਵਿਚ ਅਨਿਆਂ ਹੁੰਦਿਆਂ ਜਾਂ ਸਮੱਸਿਆਵਾਂ ਦੇਖਦੇ ਹੋ?

  • ਜਦੋਂ ਤੁਸੀਂ ਹਰ ਮੌਕੇ ʼਤੇ ਖ਼ੁਸ਼ੀ ਖ਼ਬਰੀ ਸਾਂਝੀ ਕਰਦੇ ਹੋ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ