-
ਘਰ-ਘਰ ਪ੍ਰਚਾਰ ਕਰਨਾ ਅੱਜ ਕਿਉਂ ਜ਼ਰੂਰੀ ਹੈ?ਪਹਿਰਾਬੁਰਜ—2008 | ਜੁਲਾਈ 15
-
-
16, 17. (ੳ) “ਵੱਡੀ ਬਿਪਤਾ” ਖ਼ਤਮ ਹੋਣ ਤੋਂ ਪਹਿਲਾਂ ਕੀ ਹੋਵੇਗਾ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
16 ਉਹ ਸਮਾਂ ਸ਼ਾਇਦ ਆਵੇ ਜਦ ਸਾਡਾ ਸੰਦੇਸ਼ “ਵੱਡੇ ਜ਼ੋਰ ਨਾਲ ਜੈ ਕਾਰਾ ਗਜਾਉਣ” ਵਾਂਗ ਹੋਵੇਗਾ। ਪਰਕਾਸ਼ ਦੀ ਪੋਥੀ ਵਿਚ ਪਰਮੇਸ਼ੁਰ ਵੱਲੋਂ ਮਿਲਣ ਵਾਲੀ ਸਜ਼ਾ ਨੂੰ ‘ਮਣ ਮਣ ਦੇ ਵੱਡੇ ਗੜਿਆਂ’ ਨਾਲ ਦਰਸਾਇਆ ਗਿਆ ਹੈ।b ਨਾਲੇ ਪਰਕਾਸ਼ ਦੀ ਪੋਥੀ 16:21 ਵਿਚ ਵੀ ਲਿਖਿਆ ਹੈ: ‘ਗੜਿਆਂ ਦੀ ਬਵਾ ਡਾਢੀ ਕਰੜੀ ਹੈ।’ ਅਸੀਂ ਨਹੀਂ ਜਾਣਦੇ ਕਿ ਪਰਮੇਸ਼ੁਰ ਦੇ ਨਿਆਂ ਦੇ ਸੰਦੇਸ਼ਾਂ ਨੂੰ ਸੁਣਾਉਣ ਲਈ ਕਿਸ ਹੱਦ ਤਕ ਘਰ-ਘਰ ਪ੍ਰਚਾਰ ਕੀਤਾ ਜਾਵੇਗਾ। ਪਰ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ “ਵੱਡੀ ਬਿਪਤਾ” ਖ਼ਤਮ ਹੋਣ ਤੋਂ ਪਹਿਲਾਂ ਹਰ ਕਿਸੇ ਨੂੰ ਯਹੋਵਾਹ ਦਾ ਨਾਂ ਪਤਾ ਲੱਗ ਚੁੱਕਾ ਹੋਵੇਗਾ।—ਪਰ. 7:14; ਹਿਜ਼. 38:23.
-
-
ਘਰ-ਘਰ ਪ੍ਰਚਾਰ ਕਰਨਾ ਅੱਜ ਕਿਉਂ ਜ਼ਰੂਰੀ ਹੈ?ਪਹਿਰਾਬੁਰਜ—2008 | ਜੁਲਾਈ 15
-
-
b ਜੇ ਇੱਥੇ ਇਕ ਯੂਨਾਨੀ ਮਣ ਦੀ ਗੱਲ ਕੀਤੀ ਗਈ ਹੈ, ਤਾਂ ਇਕ ਗੜਾ 20 ਕਿਲੋ ਦਾ ਹੋਵੇਗਾ।
-