ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਧਰਮਾਂ ਨੇ ਲੋਕਾਂ ਨੂੰ ਰੱਬ ਤੋਂ ਦੂਰ ਕਿਵੇਂ ਕੀਤਾ ਹੈ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • 6. ਪਰਮੇਸ਼ੁਰ ਲੋਕਾਂ ਨੂੰ ਇਹੋ ਜਿਹੇ ਧਰਮਾਂ ਤੋਂ ਆਜ਼ਾਦ ਕਰਾਉਣਾ ਚਾਹੁੰਦਾ ਹੈ

      ਪ੍ਰਕਾਸ਼ ਦੀ ਕਿਤਾਬ 18:4 ਪੜ੍ਹੋ।a ਫਿਰ ਇਸ ਸਵਾਲ ʼਤੇ ਚਰਚਾ ਕਰੋ:

      • ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਹੈ ਜੋ ਝੂਠੇ ਧਰਮਾਂ ਵਿਚ ਫਸੇ ਹੋਏ ਹਨ। ਤੁਹਾਨੂੰ ਇਹ ਜਾਣ ਕੇ ਕਿੱਦਾਂ ਲੱਗਦਾ ਹੈ?

  • ਯਹੋਵਾਹ ਦੇ ਵਫ਼ਾਦਾਰ ਰਹੋ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਜੇ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ, ਜਿਨ੍ਹਾਂ ਸੰਸਥਾਵਾਂ ਦੇ ਮੈਂਬਰ ਹਾਂ ਜਾਂ ਅਸੀਂ ਜੋ ਵੀ ਕਰਦੇ ਹਾਂ, ਕਿਤੇ ਉਸ ਦਾ ਸੰਬੰਧ ਝੂਠੇ ਧਰਮਾਂ ਨਾਲ ਕੋਈ ਵੀ ਨਾਤਾ ਨਹੀਂ ਰੱਖਾਂਗੇ। ਇਸ ਲਈ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਜਿਹੜੀ ਨੌਕਰੀ ਕਰਦੇ ਹਾਂ, ਤਾਂ ਅਸੀਂ ਝੂਠੇ ਧਰਮਾਂ ਨਾਲ ਤਾਂ ਨਹੀਂ ਹੈ। ਯਹੋਵਾਹ ਸਾਨੂੰ ਸਾਫ਼-ਸਾਫ਼ ਕਹਿੰਦਾ ਹੈ: ‘ਹੇ ਮੇਰੇ ਲੋਕੋ, ਮਹਾਂ ਬਾਬਲ ਵਿੱਚੋਂ ਨਿਕਲ ਆਓ।’—ਪ੍ਰਕਾਸ਼ ਦੀ ਕਿਤਾਬ 18:2, 4.

      ਹੋਰ ਸਿੱਖੋ

  • ਯਹੋਵਾਹ ਦੇ ਵਫ਼ਾਦਾਰ ਰਹੋ
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
    • ਵੀਡੀਓ ਦੇਖੋ।

      ਵੀਡੀਓ: ਮਹਾਂ ਬਾਬਲ ਵਿੱਚੋਂ ਨਿਕਲ ਆਓ! (5:06)

      ‘ਮਹਾਂ ਬਾਬਲ ਵਿੱਚੋਂ ਨਿਕਲ ਆਓ!’ ਵੀਡੀਓ ਦਾ ਇਕ ਸੀਨ: ਇਕ ਬਾਈਬਲ ਵਿਦਿਆਰਥੀ ਨੇ ਚਰਚ ਦੀ ਨੌਕਰੀ ਛੱਡ ਦਿੱਤੀ ਹੈ ਅਤੇ ਉਹ ਪਾਦਰੀ ਦੇ ਆਫ਼ਿਸ ਵਿੱਚੋਂ ਬਾਹਰ ਜਾ ਰਹੀ ਹੈ।

      ਲੂਕਾ 4:8 ਅਤੇ ਪ੍ਰਕਾਸ਼ ਦੀ ਕਿਤਾਬ 18:4, 5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:

      • ਕੀ ਮੈਂ ਹਾਲੇ ਵੀ ਕਿਸੇ ਝੂਠੇ ਧਰਮ ਦਾ ਮੈਂਬਰ ਹਾਂ?

      • ਕੀ ਮੈਂ ਅਜਿਹੇ ਸੰਗਠਨ ਦਾ ਮੈਂਬਰ ਹਾਂ ਜਿਸ ਦਾ ਸੰਬੰਧ ਕਿਸੇ ਝੂਠੇ ਧਰਮ ਨਾਲ ਹੈ?

      • ਕੀ ਮੈਂ ਆਪਣੇ ਕੰਮ ਜਾਂ ਨੌਕਰੀ ਦੇ ਜ਼ਰੀਏ ਕਿਸੇ ਤਰੀਕੇ ਨਾਲ ਝੂਠੇ ਧਰਮਾਂ ਨੂੰ ਸਹਿਯੋਗ ਤਾਂ ਨਹੀਂ ਦੇ ਰਿਹਾ?

      • ਕੀ ਇੱਦਾਂ ਦੇ ਹੋਰ ਵੀ ਮਾਮਲੇ ਹਨ ਜਿਨ੍ਹਾਂ ਵਿਚ ਮੈਨੂੰ ਝੂਠੇ ਧਰਮ ਤੋਂ ਅਲੱਗ ਹੋਣ ਦੀ ਲੋੜ ਹੈ?

      • ਜੇ ਮੈਂ ਇਕ ਵੀ ਸਵਾਲ ਦਾ ਜਵਾਬ ਹਾਂ ਵਿਚ ਦਿੱਤਾ ਹੈ, ਤਾਂ ਮੈਨੂੰ ਕਿਹੜੇ ਫੇਰ-ਬਦਲ ਕਰਨੇ ਚਾਹੀਦੇ ਹਨ?

      ਇਨ੍ਹਾਂ ਸਾਰੇ ਮਾਮਲਿਆਂ ਵਿਚ ਅਜਿਹੇ ਫ਼ੈਸਲੇ ਕਰੋ ਜਿਨ੍ਹਾਂ ਕਰਕੇ ਤੁਹਾਡੀ ਜ਼ਮੀਰ ਸਾਫ਼ ਰਹੇ ਅਤੇ ਲੋਕ ਦੇਖ ਸਕਣ ਕਿ ਤੁਸੀਂ ਯਹੋਵਾਹ ਦੇ ਵਫ਼ਾਦਾਰ ਹੋ।

      ਇਕ ਭੈਣ ਅਤੇ ਉਸ ਦਾ ਮੁੰਡਾ ਸੁਪਰ ਮਾਰਕੀਟ ਤੋਂ ਬਾਹਰ ਆ ਰਹੇ ਹਨ। ਉੱਥੇ ਖੜ੍ਹੀ ਇਕ ਔਰਤ ਲੋੜਵੰਦਾਂ ਲਈ ਚੰਦਾ ਮੰਗ ਰਹੀ ਹੈ, ਪਰ ਇਹ ਕੰਮ ਇਕ ਧਾਰਮਿਕ ਸੰਗਠਨ ਜਾਂ ਸੰਸਥਾ ਚਲਾ ਰਹੀ ਹੈ।

      ਜੇ ਕੋਈ ਧਾਰਮਿਕ ਸੰਗਠਨ ਜਾਂ ਸੰਸਥਾ ਤੁਹਾਡੇ ਤੋਂ ਲੋੜਵੰਦਾਂ ਲਈ ਚੰਦਾ ਮੰਗਦੀ ਹੈ, ਤਾਂ ਤੁਸੀਂ ਕੀ ਕਰੋਗੇ?

      ਕੁਝ ਲੋਕਾਂ ਦਾ ਕਹਿਣਾ ਹੈ: “ਮੈਨੂੰ ਪਤਾ ਤਾਂ ਹੋਵੇ ਕਿ ਧਰਮ-ਤਿਆਗੀ ਯਹੋਵਾਹ ਦੇ ਗਵਾਹਾਂ ਬਾਰੇ ਕਹਿੰਦੇ ਕੀ ਆ, ਤਾਂ ਹੀ ਮੈਂ ਉਨ੍ਹਾਂ ਨੂੰ ਜਵਾਬ ਦੇਵਾਂਗਾ!”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ