-
ਪਾਠਕਾਂ ਵੱਲੋਂ ਸਵਾਲਪਹਿਰਾਬੁਰਜ—2015 | ਮਈ 15
-
-
ਪਰ ਪ੍ਰਕਾਸ਼ ਦੀ ਕਿਤਾਬ 20:8 ਵਿਚ ਦੱਸਿਆ “ਗੋਗ ਅਤੇ ਮਾਗੋਗ” ਕੌਣ ਹੈ? ਇਹ ਨਾਂ ਉਨ੍ਹਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ 1,000 ਸਾਲ ਖ਼ਤਮ ਹੋਣ ਤੋਂ ਬਾਅਦ ਹੋਣ ਵਾਲੀ ਆਖ਼ਰੀ ਪਰੀਖਿਆ ਦੌਰਾਨ ਯਹੋਵਾਹ ਦੇ ਖ਼ਿਲਾਫ਼ ਹੋਣਗੇ ਅਤੇ ਉਸ ਦੇ ਲੋਕਾਂ ʼਤੇ ਹਮਲਾ ਕਰਨਗੇ। ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਲੋਕਾਂ ਨਾਲ ‘ਮਾਗੋਗ ਦੇ ਗੋਗ’ ਯਾਨੀ ਉਨ੍ਹਾਂ ਕੌਮਾਂ ਵਾਂਗ ਬਹੁਤ ਨਫ਼ਰਤ ਹੋਵੇਗੀ ਜੋ ਆਰਮਾਗੇਡਨ ਤੋਂ ਕੁਝ ਹੀ ਸਮਾਂ ਪਹਿਲਾਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕਰਨਗੀਆਂ। ਆਰਮਾਗੇਡਨ ਵਿਚ ਨਾਸ਼ ਹੋਣ ਵਾਲੀਆਂ ਕੌਮਾਂ ਵਾਂਗ ਗੋਗ ਅਤੇ ਮਾਗੋਗ ਦਾ ਵੀ ਨਾਸ਼ ਹੋ ਜਾਵੇਗਾ। (ਪ੍ਰਕਾ. 19:20, 21; 20:9) ਇਸ ਲਈ 1,000 ਸਾਲ ਖ਼ਤਮ ਹੋਣ ਤੋਂ ਬਾਅਦ ਬਗਾਵਤ ਕਰਨ ਵਾਲੇ ਲੋਕਾਂ ਨੂੰ “ਗੋਗ ਅਤੇ ਮਾਗੋਗ” ਕਹਿਣਾ ਸਹੀ ਲੱਗਦਾ ਹੈ।
-