-
ਸਾਡੀ ਨਿਹਚਾ ਸਾਨੂੰ ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈਰਾਜ ਸੇਵਕਾਈ—2002 | ਮਈ
-
-
1 ਨਿਹਚਾ ਨੇ ਨੂਹ, ਮੂਸਾ ਅਤੇ ਰਾਹਾਬ ਨੂੰ ਕੁਝ ਕਰਨ ਲਈ ਪ੍ਰੇਰਿਆ। ਨੂਹ ਨੇ ਕਿਸ਼ਤੀ ਬਣਾਈ। ਮੂਸਾ ਨੇ ਫ਼ਿਰਊਨ ਦੇ ਮਹਿਲ ਵਿਚ ਥੋੜ੍ਹੇ ਚਿਰ ਦੇ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਛੱਡ ਦਿੱਤਾ। ਰਾਹਾਬ ਨੇ ਜਾਸੂਸਾਂ ਨੂੰ ਲੁਕੋਇਆ ਤੇ ਆਪਣੇ ਘਰਾਣੇ ਨੂੰ ਬਚਾਉਣ ਲਈ ਜਾਸੂਸਾਂ ਦੀਆਂ ਹਿਦਾਇਤਾਂ ਦੀ ਪਾਲਣਾ ਕੀਤੀ। (ਇਬ. 11:7, 24-26, 31) ਅੱਜ ਸਾਡੀ ਨਿਹਚਾ ਸਾਨੂੰ ਕਿਹੜੇ ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈ?
-
-
ਕੀ ਤੁਸੀਂ ਸਟੱਡੀਆਂ ਸ਼ੁਰੂ ਕਰਨ ਲਈ ਮੰਗ ਬਰੋਸ਼ਰ ਵਰਤ ਰਹੇ ਹੋ?ਰਾਜ ਸੇਵਕਾਈ—2002 | ਮਈ
-
-
1 ਕੀ ਤੁਹਾਨੂੰ ਪਤਾ ਕਿ ਜਦੋਂ ਤੁਸੀਂ ਕਿਸੇ ਪ੍ਰਕਾਸ਼ਨ ਦੀ ਮਦਦ ਨਾਲ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਬਾਕਾਇਦਾ ਤੇ ਢੰਗ ਸਿਰ ਬਾਈਬਲ ਦੇ ਕਿਸੇ ਵਿਸ਼ੇ ਉੱਤੇ ਭਾਵੇਂ ਸੰਖੇਪ ਵਿਚ ਹੀ ਚਰਚਾ ਕਰਦੇ ਹੋ, ਤਾਂ ਤੁਸੀਂ ਬਾਈਬਲ ਸਟੱਡੀ ਕਰਾ ਰਹੇ ਹੋ? ਜੀ ਹਾਂ, ਇਸ ਨੂੰ ਬਾਈਬਲ ਸਟੱਡੀ ਹੀ ਸਮਝਿਆ ਜਾਂਦਾ ਹੈ, ਭਾਵੇਂ ਇਹ ਸਟੱਡੀ ਦਰਵਾਜ਼ੇ ਤੇ ਖੜ੍ਹੇ ਹੋ ਕੇ ਜਾਂ ਟੈਲੀਫ਼ੋਨ ਤੇ ਕੀਤੀ ਜਾਂਦੀ ਹੈ। ਕਿਉਂ ਨਾ ਮਈ ਅਤੇ ਜੂਨ ਦੌਰਾਨ ਮੰਗ ਬਰੋਸ਼ਰ ਦੀ ਵਰਤੋ ਕਰ ਕੇ ਅਜਿਹੀ ਸਟੱਡੀ ਸ਼ੁਰੂ ਕਰਨ ਦਾ ਖ਼ਾਸ ਜਤਨ ਕਰੋ?
-