ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ba ਸਫ਼ਾ 32
  • ਪਿਛਲੀ ਜਿਲਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿਛਲੀ ਜਿਲਦ
  • ਤਮਾਮ ਲੋਕਾਂ ਲਈ ਪੁਸਤਕ
ਤਮਾਮ ਲੋਕਾਂ ਲਈ ਪੁਸਤਕ
ba ਸਫ਼ਾ 32

ਪਿਛਲੀ ਜਿਲਦ

ਹੋਰ ਕਿਹੜੀ ਪੁਸਤਕ

• ਨੇ ਸੰਸਾਰ ਦੀਆਂ ਵੱਡੀਆਂ ਤੋਂ ਵੱਡੀਆਂ ਕਲਾਕਾਰੀਆਂ, ਸਾਹਿੱਤ, ਅਤੇ ਸੰਗੀਤ ਉੱਤੇ ਇੰਨਾ ਪ੍ਰਭਾਵ ਪਾਇਆ ਹੈ, ਅਤੇ ਨਾਲ ਹੀ ਕਾਨੂੰਨ ਉੱਤੇ ਵੀ ਗਹਿਰਾ ਅਸਰ ਪਾਇਆ ਹੈ?

• ਮਾਨਵ ਹੱਥਾਂ ਦੁਆਰਾ ਹਜ਼ਾਰਾਂ ਹੀ ਸਾਲਾਂ ਦੇ ਦੌਰਾਨ ਵਾਰ-ਵਾਰ ਨਕਲ ਕੀਤੇ ਜਾਣ ਤੇ ਵੀ ਬਚੀ ਰਹੀ ਹੈ ਅਤੇ ਫਿਰ ਵੀ ਇਹ ਮੂਲ ਰੂਪ ਵਿਚ ਸਾਡੇ ਤਕ ਉਵੇਂ ਹੀ ਪਹੁੰਚੀ ਹੈ ਜਿਵੇਂ ਇਹ ਲਿਖੀ ਗਈ ਸੀ?

• ਨੇ ਅਜਿਹੀ ਨਿਰਸੁਆਰਥਤਾ ਨੂੰ ਪ੍ਰੇਰਿਤ ਕੀਤਾ ਹੈ ਕਿ ਕੁਝ ਵਿਅਕਤੀ ਇਸ ਦਾ ਅਨੁਵਾਦ ਕਰਨ ਲਈ ਕਠਿਨਾਈਆਂ ਨੂੰ ਸਹਿਣ ਲਈ ਅਤੇ ਇੱਥੋਂ ਤਕ ਕਿ ਆਪਣੀ ਜਾਨ ਵਾਰਨ ਲਈ ਵੀ ਤਿਆਰ ਸਨ?

• 2,100 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਜਾ ਚੁੱਕੀ ਹੈ, ਜਿਸ ਕਾਰਨ ਇਹ 90 ਫ਼ੀ ਸਦੀ ਤੋਂ ਜ਼ਿਆਦਾ ਮਾਨਵੀ ਪਰਿਵਾਰ ਨੂੰ ਉਪਲਬਧ ਹੈ?

• ਵਿਗਿਆਨਕ ਸੱਚਾਈਆਂ ਦਾ ਜ਼ਿਕਰ ਕਰਦੀ ਹੈ ਜਿਨ੍ਹਾਂ ਬਾਰੇ ਕਈ ਸਦੀਆਂ ਬਾਅਦ ਪਤਾ ਚੱਲਿਆ ਸੀ?

• ਵਿਚ ਸਦੀਵੀ ਸਿਧਾਂਤ ਹਨ ਜੋ ਸਭ ਜਾਤੀਗਤ, ਨਸਲੀ ਅਤੇ ਕੌਮੀ ਪਿਛੋਕੜਾਂ ਦੇ ਲੋਕਾਂ ਨੂੰ ਆਪਣੇ ਜੀਵਨ ਬਿਹਤਰ ਬਣਾਉਣ ਲਈ ਮਦਦ ਦੇ ਸਕਦੇ ਹਨ?

• ਵਿਚ ਸਪੱਸ਼ਟ ਪੇਸ਼ੀਨਗੋਈਆਂ ਹਨ ਜੋ ਸੱਚ ਹੋਈਆਂ ਹਨ, ਜਿਵੇਂ ਇਤਿਹਾਸਕ ਹਕੀਕਤਾਂ ਦੁਆਰਾ ਸਾਬਤ ਕੀਤਾ ਗਿਆ ਹੈ?

ਕੀ ਅਜਿਹੀ ਪੁਸਤਕ ਤੁਹਾਡੀ ਜਾਂਚ ਦੇ ਯੋਗ ਨਹੀਂ ਹੈ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ