ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sb29 ਗੀਤ 15
  • ਸੰਜਮ ਦਾ ਗੁਣ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਜਮ ਦਾ ਗੁਣ
  • ਯਹੋਵਾਹ ਦੇ ਗੁਣ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੇ ਗਿਆਨ ਨਾਲ ਸੰਜਮ ਨੂੰ ਵਧਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਇਨਾਮ ਜਿੱਤਣ ਲਈ ਸੰਜਮ ਰੱਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਸੰਜਮ—ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਰੂਰੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਸੰਜਮ ਪੈਦਾ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
ਯਹੋਵਾਹ ਦੇ ਗੁਣ ਗਾਓ
sb29 ਗੀਤ 15

ਗੀਤ 15 (124)

ਸੰਜਮ ਦਾ ਗੁਣ

(ਗਲਾਤੀਆਂ 5:23)

1 ਸ਼ਤਾਨ ਤੂਫ਼ਾਨ ਜਦ ਲੈ ਆਵੇ

ਖੜ੍ਹਾ ਤੂੰ ਰਹਿ ਡੱਟ ਕੇ

ਯਹੋਵਾਹ ਦੇ ਰਾਹ ਤੇ ਚੱਲ ਕੇ

ਜਿੱਤ ਹਾਸਲ ਕਰ ਉਸ ਤੇ

2 ਗ਼ੁਲਾਬ ਦੇ ਫੁੱਲ ਭੈਣ-ਭਰਾ ਤੇਰੇ

ਕਾਂਟੇ ਵੱਲ ਨਾ ਦੇਖ ਤੂੰ

ਪਰ ਪਿਆਰ ਦੀ ਖ਼ੁਸ਼ਬੂ ਫੈਲਾ ਕੇ

ਧੀਰਜ ਤੋਂ ਕੰਮ ਲੈ ਤੂੰ

3 ਸੰਸਾਰ ਹੈ ਇਕ ਵੱਡੀ ਦਲਦਲ

ਬਦਚਲਣੀ ਹਰ ਪਾਸੇ

ਤੂੰ ਰਹਿ ਇਸ ਵਿਚ ਜਿਵੇਂ ਕਮਲ

ਕਾਬੂ ਰੱਖ ਤੂੰ ਦਿਲ ਤੇ

4 ਨਫ਼ਰਤ ਕਰਨ ਦੁਸ਼ਮਣ ਤੇਰੇ

ਕਰਨ ਉਹ ਵਾਰ ਚਾਹੇ

ਤੂੰ ਆਪਣੇ ਮਨ ਨੂੰ ਸ਼ਾਂਤ ਰੱਖ ਕੇ

ਖਰੇ ਰਾਹ ਚੱਲਦਾ ਰਹਿ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ