ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sn ਗੀਤ 29
  • ਵਫ਼ਾ ਦੇ ਰਾਹ ʼਤੇ ਚੱਲੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਫ਼ਾ ਦੇ ਰਾਹ ʼਤੇ ਚੱਲੋ
  • ਆਓ ਯਹੋਵਾਹ ਦੇ ਗੁਣ ਗਾਈਏ
  • ਮਿਲਦੀ-ਜੁਲਦੀ ਜਾਣਕਾਰੀ
  • ਵਫ਼ਾ ਦੇ ਰਾਹ ’ਤੇ ਚੱਲੋ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਖਰੀ ਚਾਲ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਕੀ ਤੁਸੀਂ ਖਰਿਆਈ ਕਾਇਮ ਰੱਖੋਗੇ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਖਰਿਆਈ ਕਿਉਂ ਰੱਖੀਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
ਹੋਰ ਦੇਖੋ
ਆਓ ਯਹੋਵਾਹ ਦੇ ਗੁਣ ਗਾਈਏ
sn ਗੀਤ 29

ਗੀਤ 29

ਵਫ਼ਾ ਦੇ ਰਾਹ ʼਤੇ ਚੱਲੋ

(ਜ਼ਬੂਰ 26)

1. ਮੇਰੇ ਖ਼ੁਦਾ, ਮਹਿਰਮ ਤੂੰ ਦਿਲਾਂ ਦਾ

ਖੋਲ੍ਹ ਦਿਲ ਦੀ ਇਹ ਕਿਤਾਬ, ਦੇਖ ਮੇਰੀ ਤੂੰ ਵਫ਼ਾ

ਨਾਦਾਨ ਹਾਂ ਮੈਂ, ਦੱਸ ਤੂੰ ਮੈਂ ਕੀ ਕਰਾਂ

ਮੰਨਾਂ ਤੇਰਾ ਕਹਿਣਾ, ਮਨਜ਼ੂਰ ਤੈਨੂੰ ਹੋਵਾਂ

(ਕੋਰਸ)

ਦਿਲ ʼਤੇ ਮੇਰੇ ਛਾਇਆ ਹੈ ਨਾਮ ਤੇਰਾ

ਵਫ਼ਾ ਦੇ ਰਾਹ ʼਤੇ ਮੈਂ, ਚੱਲਦਾ ਰਹਾਂ ਸਦਾ

2. ਬੇਦਾਗ਼ ਰਹਾਂ, ਜ਼ਮਾਨੇ ਤੋਂ ਜੁਦਾ

ਦਿਲ ਦੇ ਸਭ ਬੇਈਮਾਨ, ਮੁਹੱਬਤ ਤੋਂ ਬਿਨਾਂ

ਵਧਾਏ ਜੇ ਦੋਸਤੀ ਦਾ ਹੱਥ ਸੰਸਾਰ

ਰੱਖਾਂਗਾ ਮੈਂ ਦੂਰੀ, ਕਰਾਂਗਾ ਮੈਂ ਇਨਕਾਰ

(ਕੋਰਸ)

ਦਿਲ ʼਤੇ ਮੇਰੇ ਛਾਇਆ ਹੈ ਨਾਮ ਤੇਰਾ

ਵਫ਼ਾ ਦੇ ਰਾਹ ʼਤੇ ਮੈਂ, ਚੱਲਦਾ ਰਹਾਂ ਸਦਾ

3. ਮੇਰੇ ਖ਼ੁਦਾ, ਹੈ ਦਿਲ ਦਾ ਇਹ ਅਰਮਾਨ

ਮੰਦਰ ਤੇਰੇ ਆ ਕੇ ਕਰਾਂ ਅਰਾਧਨਾ

ਜੀ-ਜਾਨ ਲਾ ਕੇ ਕਰਾਂ ਪੂਰੀ ਰਜ਼ਾ

ਤੇਰੇ ਗੁਣਾਂ ਦਾ ਮੈਂ ਕਰਾਂ ਵਖਾਣ ਸਦਾ

(ਕੋਰਸ)

ਦਿਲ ʼਤੇ ਮੇਰੇ ਛਾਇਆ ਹੈ ਨਾਮ ਤੇਰਾ

ਵਫ਼ਾ ਦੇ ਰਾਹ ʼਤੇ ਮੈਂ, ਚੱਲਦਾ ਰਹਾਂ ਸਦਾ

(ਜ਼ਬੂ. 25:2 ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ