ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਿਵਿਊ
30 ਦਸੰਬਰ 2013 ਦੇ ਹਫ਼ਤੇ ਦੌਰਾਨ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਥੱਲੇ ਦਿੱਤੇ ਸਵਾਲਾਂ ਦਾ ਰਿਵਿਊ ਕੀਤਾ ਜਾਵੇਗਾ। ਉਹ ਤਾਰੀਖ਼ ਦਿਖਾਈ ਗਈ ਹੈ ਜਿਸ ਤੇ ਇਨ੍ਹਾਂ ਸਵਾਲਾਂ ਦੀ ਚਰਚਾ ਕੀਤੀ ਜਾਵੇਗੀ ਤਾਂਕਿ ਹਰ ਹਫ਼ਤੇ ਸਕੂਲ ਦੀ ਤਿਆਰੀ ਕਰਦਿਆਂ ਰਿਸਰਚ ਕੀਤੀ ਜਾ ਸਕੇ।
1. ਇਖ਼ਤਿਆਰ ਰੱਖਣ ਵਾਲਿਆਂ ਨਾਲ ਨਰਮਾਈ ਨਾਲ ਪੇਸ਼ ਆਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? (ਤੀਤੁ. 3:2) [4 ਨਵੰ., w03 4/1 ਸਫ਼ਾ 25 ਪੈਰੇ 18-19]
2. ਫਿਲੇਮੋਨ 4, 5 ਤੇ 7 ਵਿਚ ਪੌਲੁਸ ਦੇ ਸ਼ਬਦਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? [4 ਨਵੰ., w08 10/15 ਸਫ਼ਾ 31 ਪੈਰੇ 2-3]
3. ਅਸੀਂ ਪਰਮੇਸ਼ੁਰ ਦੇ ਆਰਾਮ ਵਿਚ ਕਿਵੇਂ ਵੜ ਸਕਦੇ ਹਾਂ? (ਇਬ. 4:9-11) [11 ਨਵੰ., w11 07/15 ਸਫ਼ੇ 27-28 ਪੈਰੇ 16-17]
4. ਅਸੀਂ ਸਮੂਏਲ, ਵਫ਼ਾਦਾਰ ਨਿਆਈਆਂ ਅਤੇ ਨਬੀਆਂ ਤੋਂ ਕੀ ਸਿੱਖ ਸਕਦੇ ਹਾਂ ਜਿਨ੍ਹਾਂ ਨੇ “ਧਰਮ ਦੇ ਕੰਮ ਕੀਤੇ”? (ਇਬ. 11:32, 33) [18 ਨਵੰ., w11 7/1 ਸਫ਼ਾ 17 ਪੈਰੇ 5-6]
5. ਯਾਕੂਬ ਨੇ ਕਿਉਂ ਲਿਖਿਆ ਕਿ “ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ”? (ਯਾਕੂ. 3:17) [25 ਨਵੰ., w11 8/15 ਸਫ਼ੇ 30-31 ਪੈਰਾ 15]
6. ਉਹ ‘ਮੁਰਦੇ’ ਕੌਣ ਸਨ ਜਿਨ੍ਹਾਂ ਨੂੰ ‘ਇੰਜੀਲ ਸੁਣਾਈ ਗਈ’ ਸੀ? (1 ਪਤ. 4:6) [2 ਦਸੰ., w08 11/15 ਸਫ਼ਾ 21 ਪੈਰਾ 8]
7. ਪਹਿਲਾ ਯੂਹੰਨਾ 2:7, 8 ਅਨੁਸਾਰ ਯੂਹੰਨਾ ਕਿਹੜੇ ‘ਪੁਰਾਣੇ’ ਅਤੇ ‘ਨਵੇਂ’ ਹੁਕਮ ਦੀ ਗੱਲ ਕਰ ਰਿਹਾ ਹੈ? [9 ਦਸੰ., w08 12/15 ਸਫ਼ਾ 27 ਪੈਰਾ 6]
8. “ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ” ਖ਼ਿਤਾਬ ਕਿਸ ʼਤੇ ਲਾਗੂ ਹੁੰਦੇ ਹਨ? (ਪਰ. 1:8, 17) [16 ਦਸੰ., w09 1/15 ਸਫ਼ਾ 30 ਪੈਰਾ 6]
9. ਮਸਹ ਕੀਤੇ ਹੋਏ ਭੈਣਾਂ-ਭਰਾਵਾਂ ਉੱਤੇ ਦੋ ਵਾਰ ਮੁਹਰ ਕਿਵੇਂ ਲਗਾਈ ਜਾਂਦੀ ਹੈ? (ਪਰ. 7:3) [23 ਦਸੰ., w07 1/1 ਸਫ਼ਾ 31 ਪੈਰਾ 2]
10. ‘ਅੰਮ੍ਰਿਤ ਜਲ ਦੀ ਨਦੀ’ ਕਿਸ ਨੂੰ ਦਰਸਾਉਂਦੀ ਹੈ? [30 ਦਸੰ., w09 2/15 ਸਫ਼ਾ 5 ਪੈਰਾ 6]