ਰੱਬ ਦਾ ਬਚਨ ਖ਼ਜ਼ਾਨਾ ਹੈ | ਯਸਾਯਾਹ 43-46
ਯਹੋਵਾਹ ਭਵਿੱਖਬਾਣੀਆਂ ਪੂਰੀਆਂ ਕਰਨ ਵਾਲਾ ਪਰਮੇਸ਼ੁਰ ਹੈ
ਛਾਪਿਆ ਐਡੀਸ਼ਨ
ਬਾਬਲ ʼਤੇ ਜਿੱਤ ਤੋਂ ਲਗਭਗ 200 ਸਾਲ ਪਹਿਲਾਂ ਯਹੋਵਾਹ ਨੇ ਯਸਾਯਾਹ ਰਾਹੀਂ ਭਵਿੱਖਬਾਣੀ ਕਰਵਾਈ ਕਿ ਕੀ-ਕੀ ਹੋਵੇਗਾ।
ਖੋਰੁਸ ਬਾਬਲ ਉੱਤੇ ਜਿੱਤ ਹਾਸਲ ਕਰੇਗਾ
ਸ਼ਹਿਰ ਦੇ ਦਰਵਾਜ਼ੇ ਖੁੱਲ੍ਹੇ ਛੱਡੇ ਜਾਣਗੇ
ਸ਼ਹਿਰ ਨੂੰ ਸੁਰੱਖਿਅਤ ਰੱਖਣ ਵਾਲਾ ਫਰਾਤ ਦਰਿਆ “ਸੁੱਕ” ਜਾਵੇਗਾ