ਰੱਬ ਦਾ ਬਚਨ ਖ਼ਜ਼ਾਨਾ ਹੈ | ਮੱਤੀ 22-23
ਦੋ ਸਭ ਤੋਂ ਵੱਡੇ ਹੁਕਮਾਂ ਦੀ ਪਾਲਣਾ ਕਰੋ
ਮੱਤੀ 22:36-39 ਦੀ ਮਦਦ ਨਾਲ ਥੱਲੇ ਦਿੱਤੇ ਸਭਾਵਾਂ ʼਤੇ ਜਾਣ ਦੇ ਕਾਰਨਾਂ ਨੂੰ ਅਹਿਮੀਅਤ ਮੁਤਾਬਕ ਲਿਖੋ:
- ਹੌਸਲਾ ਪਾਉਣ ਲਈ 
- ਦੂਜਿਆਂ ਨੂੰ ਹੌਸਲਾ ਦੇਣ ਲਈ 
- ਯਹੋਵਾਹ ਦੀ ਭਗਤੀ ਕਰਨ ਅਤੇ ਉਸ ਲਈ ਆਪਣਾ ਪਿਆਰ ਜ਼ਾਹਰ ਕਰਨ ਲਈ 
ਜਦੋਂ ਅਸੀਂ ਥੱਕੇ ਹੋਏ ਹੁੰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਸਭਾਵਾਂ ʼਤੇ ਜਾ ਕੇ ਸਾਨੂੰ ਕੋਈ ਫ਼ਾਇਦਾ ਨਹੀਂ ਹੋਣਾ, ਫਿਰ ਵੀ ਸਾਨੂੰ ਕਿਉਂ ਜਾਣਾ ਚਾਹੀਦਾ ਹੈ?
ਦੋ ਸਭ ਤੋਂ ਵੱਡੇ ਹੁਕਮਾਂ ਦੀ ਪਾਲਣਾ ਕਰਨ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ?