ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਮਾਰਚ ਸਫ਼ਾ 6
  • ਯਾਕੂਬ ਨੇ ਵਿਆਹ ਕਰਵਾਇਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਾਕੂਬ ਨੇ ਵਿਆਹ ਕਰਵਾਇਆ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਦੋ ਦੁਖੀ ਭੈਣਾਂ ਜਿਨ੍ਹਾਂ ਨੇ “ਇਸਰਾਏਲ ਦਾ ਘਰ ਬਣਾਇਆ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਯਾਕੂਬ ਨੇ ਅਧਿਆਤਮਿਕ ਚੀਜ਼ਾਂ ਦੀ ਕਦਰ ਕੀਤੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਯਾਕੂਬ ਦਾ ਵੱਡਾ ਪਰਿਵਾਰ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਾਕੂਬ ਹਾਰਾਨ ਨੂੰ ਗਿਆ
    ਬਾਈਬਲ ਕਹਾਣੀਆਂ ਦੀ ਕਿਤਾਬ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਮਾਰਚ ਸਫ਼ਾ 6

ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 29-30

ਯਾਕੂਬ ਨੇ ਵਿਆਹ ਕਰਵਾਇਆ

29:18-28

ਇਕ ਵਿਆਹੁਤਾ ਜੋੜਾ ਹੱਥ ਫੜ ਕੇ ਗੱਲ ਕਰਦਾ ਹੋਇਆ ਅਤੇ ਇਕ-ਦੂਜੇ ਦੇ ਨੇੜੇ ਬੈਠਾ ਹੋਇਆ। ਉਨ੍ਹਾਂ ਦੇ ਨੇੜੇ ਬਾਈਬਲ ਪਈ ਹੈ।

ਯਾਕੂਬ ਨੂੰ ਪਹਿਲਾਂ ਤੋਂ ਹੀ ਨਹੀਂ ਪਤਾ ਸੀ ਕਿ ਵਿਆਹ ਕਰਕੇ ਉਸ ʼਤੇ ਮੁਸ਼ਕਲਾਂ ਆਉਣਗੀਆਂ। ਲੇਆਹ ਅਤੇ ਰਾਖੇਲ ਇਕ-ਦੂਜੇ ਦੀਆਂ ਦੁਸ਼ਮਣ ਬਣ ਗਈਆਂ ਸਨ। (ਉਤ 29:32; 30:1, 8) ਪਰ ਮੁਸ਼ਕਲਾਂ ਦੇ ਬਾਵਜੂਦ ਵੀ ਯਾਕੂਬ ਨੇ ਦੇਖਿਆ ਕਿ ਯਹੋਵਾਹ ਉਸ ਦੇ ਨਾਲ ਸੀ। (ਉਤ 30:29, 30, 43) ਅੱਗੇ ਚੱਲ ਕੇ ਉਸ ਦੇ ਬੱਚਿਆਂ ਤੋਂ ਇਜ਼ਰਾਈਲ ਕੌਮ ਬਣੀ।—ਰੂਥ 4:11.

ਸਾਡੇ ਸਮੇਂ ਵਿਚ ਵਿਆਹ ਕਰਾਉਣ ਵਾਲਿਆਂ ਨੂੰ ਮੁਸ਼ਕਲਾਂ ਝੱਲਣੀਆਂ ਪੈਣਗੀਆਂ। (1 ਕੁਰਿੰ. 7:28) ਪਰ ਯਹੋਵਾਹ ʼਤੇ ਭਰੋਸਾ ਰੱਖ ਕੇ ਅਤੇ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਉਹ ਆਪਣੀ ਵਿਆਹੁਤਾ ਜ਼ਿੰਦਗੀ ਸਫ਼ਲ ਬਣਾ ਸਕਦੇ ਅਤੇ ਉਸ ਵਿਚ ਖ਼ੁਸ਼ੀਆਂ ਲਿਆ ਸਕਦੇ ਹਨ।—ਕਹਾ 3:5, 6; ਅਫ਼ 5:33.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ