ਗੀਤ 21
ਰਾਜ ਨੂੰ ਪਹਿਲੀ ਥਾਂ ਦੇਵੋ
- 1. ਸ਼ੁਰੂ ਹੋ ਗਈ ਬਾਦਸ਼ਾਹੀ - ਹੈ ਵਰਦਾਨ ਯਹੋਵਾਹ ਦਾ - ਪਾਇਆ ਤਾਜ ਯਿਸੂ ਮਸੀਹ ਨੇ - ਦੁਨੀਆਂ ਸਵਾਰੇਗਾ - (ਕੋਰਸ) - ਸੱਚਾ ਮਾਲਕ ਹੈ ਯਹੋਵਾਹ - ਬੰਦਗੀ ਕਰੋ ਉਸ ਦੀ - ਕਰੋ ਸੇਵਾ ਜੀ-ਜਾਨ ਲਾ ਕੇ - ਦੇਵੋ ਰਾਜ ਨੂੰ ਥਾਂ ਪਹਿਲੀ 
- 2. ਕਰੀਂ ਨਾ ਤੂੰ ਕੱਲ੍ਹ ਦੀ ਚਿੰਤਾ - ਜਾਣੇ ਤੇਰੀ ਲੋੜ ਖ਼ੁਦਾ - ਛੱਡੀਂ ਨਾ ਤੂੰ ਰੱਬ ਦਾ ਦਾਮਨ - ਸਾਡਾ ਉਹ ਪਰਵਰਦਗਾਰ - (ਕੋਰਸ) - ਸੱਚਾ ਮਾਲਕ ਹੈ ਯਹੋਵਾਹ - ਬੰਦਗੀ ਕਰੋ ਉਸ ਦੀ - ਕਰੋ ਸੇਵਾ ਜੀ-ਜਾਨ ਲਾ ਕੇ - ਦੇਵੋ ਰਾਜ ਨੂੰ ਥਾਂ ਪਹਿਲੀ 
- 3. ਖ਼ੁਸ਼ੀ ਦਾ ਸੁਨੇਹਾ ਦੇਵੋ - ਹਰ ਕੋਨੇ ਗੂੰਜੇ ਆਵਾਜ਼ - ਹਰ ਦਿਲ ਜਾਣੇ, ਹੇ ਯਹੋਵਾਹ - ਤੇਰੀ ਦਇਆ, ਤੇਰਾ ਪਿਆਰ - (ਕੋਰਸ) - ਸੱਚਾ ਮਾਲਕ ਹੈ ਯਹੋਵਾਹ - ਬੰਦਗੀ ਕਰੋ ਉਸ ਦੀ - ਕਰੋ ਸੇਵਾ ਜੀ-ਜਾਨ ਲਾ ਕੇ - ਦੇਵੋ ਰਾਜ ਨੂੰ ਥਾਂ ਪਹਿਲੀ 
(ਜ਼ਬੂ. 27:14; ਮੱਤੀ 6:34; 10:11, 13; 1 ਪਤ. 1:21 ਵੀ ਦੇਖੋ।)