ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • sjj ਗੀਤ 20
  • ਅੱਖਾਂ ਦਾ ਤਾਰਾ ਵਾਰਿਆ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅੱਖਾਂ ਦਾ ਤਾਰਾ ਵਾਰਿਆ
  • ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਨਵਾਂ ਗੀਤ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਇਕ ਨਵਾਂ ਗੀਤ
    ਆਓ ਯਹੋਵਾਹ ਦੇ ਗੁਣ ਗਾਈਏ
  • ਸਦਾ ਦੀ ਜ਼ਿੰਦਗੀ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
  • ਸਦਾ ਦੀ ਜ਼ਿੰਦਗੀ
    ਆਓ ਯਹੋਵਾਹ ਦੇ ਗੁਣ ਗਾਈਏ
ਹੋਰ ਦੇਖੋ
ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
sjj ਗੀਤ 20

ਗੀਤ 20

ਅੱਖਾਂ ਦਾ ਤਾਰਾ ਵਾਰਿਆ

(1 ਯੂਹੰਨਾ 4:9)

  1. 1. ਯਹੋਵਾਹ ਰਹਿਮਦਿਲ

    ਸੀ ਜੀਵਨ ਕਾਲੀ ਰਾਤ

    ਕੁਰਬਾਨੀ ਬੇਟੇ ਦੀ

    ਦਿੱਤੀ ਸਾਨੂੰ ਆਸ

    ਦੇਵਾਂਗੇ ਤੈਨੂੰ ਜਾਨ

    ਮੰਨਦੇ ਤੇਰਾ ਅਹਿਸਾਨ

    ਕਰਨਾ ਹਰ ਥਾਂ ਐਲਾਨ

    ਪਿਆਰ ਤੇਰੇ ਦਾ ਅਹਿਸਾਸ

    (ਕੋਰਸ)

    ਬੇਟਾ ਅਰਪਣ ਕੀਤਾ

    ਤਾਰਾ ਸੀ ਅੱਖਾਂ ਦਾ

    ਗੁਣਗਾਨ ਕਰਦੇ ਹਾਂ ਗੀਤ ਗਾ

    ਬੇਟਾ ਦਿੱਤਾ ਆਪਣਾ ਪਿਆਰਾ

  2. 2. ਦਇਆ ਦੀ ਤੇਰੀ ਡੋਰ

    ਰੱਖੇ ਤੇਰੇ ਕਰੀਬ

    ਹੈ ਦੋਸਤੀ ਇਹ ਪਿਆਰੀ

    ਸਭ ਨਾਲੋਂ ਅਨਮੋਲ

    ਤੇਰਾ ਪਿਆਰ ਬੇਪਨਾਹ

    ਬੇਟਾ ਕੀਤਾ ਨਿਸਾਰ

    ਦਿਲੋਂ ਸ਼ੁਕਰਗੁਜ਼ਾਰ

    ਬਚਾਈ ਸਾਡੀ ਜਾਨ

    (ਕੋਰਸ)

    ਬੇਟਾ ਅਰਪਣ ਕੀਤਾ

    ਤਾਰਾ ਸੀ ਅੱਖਾਂ ਦਾ

    ਗੁਣਗਾਨ ਕਰਦੇ ਹਾਂ ਗੀਤ ਗਾ

    ਬੇਟਾ ਦਿੱਤਾ ਆਪਣਾ ਪਿਆਰਾ

    (ਸਮਾਪਤੀ ਬੋਲ)

    ਦਿਲੋਂ, ਹਾਂ, ਯਹੋਵਾਹ, ਤੇਰਾ ਮੰਨਦੇ ਅਹਿਸਾਨ

    ਟੁਕੜਾ ਸੀ ਜਿਗਰ ਦਾ, ਬੇਟਾ ਤੂੰ ਕੀਤਾ ਕੁਰਬਾਨ

(ਯੂਹੰ. 3:16; 15:13 ਵੀ ਦੇਖੋ।)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ