ਗੀਤ 157
ਹਰ ਤਰਫ਼ ਅਮਨ ਬੇਇੰਤੇਹਾ
( ਜ਼ਬੂਰ 29:11)
- 1. ਛਾਏ ਕਾਲੇ ਬੱਦਲ - ਬੇਚੈਨ ਦੁਨੀਆਂ - ਪਰ ਦਿਲ ਸਾਡਾ ਰੌਸ਼ਨ ਹੋਇਆ - ਮਿਲੀ ਹੈ ਉਮੀਦ - ਨਾ ਦੂਰ ਸਾਡੀ ਮੰਜ਼ਿਲ - ਨਾ ਆਂਸੂ, ਨਾ ਰੋਣ ਦੀ ਆਵਾਜ਼ - (ਕੋਰਸ) - ਪੂਰੀ ਐ ਕਾਇਨਾਤ - ਲਵੇ ਸੁੱਖ ਦਾ ਸਾਹ - ਅਮਨ ਬੇਇੰਤੇਹਾ - ਸਾਗਰ ਤੋਂ ਅਰਸ਼ਾਂ ਪਾਰ - ਗਾਵੇ ਹਰ ਜ਼ੁਬਾਨ - ‘ਤੇਰਾ ਮੰਨਦੇ ਅਹਿਸਾਨ - ਐ ਖ਼ੁਦਾ’ 
- 2. ਇਹ ਜ਼ਮੀਨ-ਆਸਮਾਨ - ਖਿੜੇ ਜਹਾਨ - ਨਵਾਂ ਹੈ ਸਭ ਤੇਰਾ ਕਮਾਲ - ਅਮਨ ਦੀ ਮਹਿਕ - ਫੈਲੀ ਹੈ ਹਰ ਤਰਫ਼ - ਮੁਹੱਬਤ, ਇਨਸਾਫ਼ ਬੇਪਨਾਹ - (ਕੋਰਸ) - ਪੂਰੀ ਐ ਕਾਇਨਾਤ - ਲਵੇ ਸੁੱਖ ਦਾ ਸਾਹ - ਅਮਨ ਬੇਇੰਤੇਹਾ - ਸਾਗਰ ਤੋਂ ਅਰਸ਼ਾਂ ਪਾਰ - ਗਾਵੇ ਹਰ ਜ਼ੁਬਾਨ - ‘ਤੇਰਾ ਮੰਨਦੇ ਅਹਿਸਾਨ - ਐ ਖ਼ੁਦਾ’ - (ਕੋਰਸ) - ਪੂਰੀ ਐ ਕਾਇਨਾਤ - ਲਵੇ ਸੁੱਖ ਦਾ ਸਾਹ - ਅਮਨ ਬੇਇੰਤੇਹਾ - ਸਾਗਰ ਤੋਂ ਅਰਸ਼ਾਂ ਪਾਰ - ਗਾਵੇ ਹਰ ਜ਼ੁਬਾਨ - ‘ਤੇਰਾ ਮੰਨਦੇ ਅਹਿਸਾਨ’ - (ਕੋਰਸ) - ਪੂਰੀ ਐ ਕਾਇਨਾਤ - ਲਵੇ ਸੁੱਖ ਦਾ ਸਾਹ - ਅਮਨ ਬੇਇੰਤੇਹਾ - ਸਾਗਰ ਤੋਂ ਅਰਸ਼ਾਂ ਪਾਰ - ਗਾਵੇ ਹਰ ਜ਼ੁਬਾਨ - ‘ਤੇਰਾ ਮੰਨਦੇ ਅਹਿਸਾਨ - ਐ ਖ਼ੁਦਾ’ - ਯਹੋਵਾਹ 
(ਜ਼ਬੂ. 72:1-7; ਯਸਾ. 2:4; ਰੋਮੀ. 16:20 ਵੀ ਦੇਖੋ।)