2.15
ਇਬਰਾਨੀ ਕਲੰਡਰ
| ਨੀਸਾਨ (ਅਬੀਬ) ਮਾਰਚ—ਅਪ੍ਰੈਲ | 14 ਪਸਾਹ 15-21 ਬੇਖਮੀਰੀ ਰੋਟੀ 16 ਫ਼ਸਲ ਦੇ ਪਹਿਲੇ ਫਲ ਦੀ ਭੇਟ | ਮੀਂਹ ਅਤੇ ਬਰਫ਼ ਪਿਘਲਣ ਕਰਕੇ ਯਰਦਨ ਵਿਚ ਹੜ੍ਹ | ਜੌਂ | 
| ਈਯਾਰ (ਜ਼ਿਵ) ਅਪ੍ਰੈਲ—ਮਈ | 14 ਦੇਰ ਨਾਲ ਪਸਾਹ ਮਨਾਉਣਾ | ਖ਼ੁਸ਼ਕ ਮੌਸਮ ਦੀ ਸ਼ੁਰੂਆਤ, ਆਸਮਾਨ ਜ਼ਿਆਦਾ ਕਰਕੇ ਸਾਫ਼ | ਕਣਕ | 
| ਸੀਵਾਨ ਮਈ—ਜੂਨ | 6 ਹਫ਼ਤਿਆਂ ਦਾ ਤਿਉਹਾਰ (ਪੰਤੇਕੁਸਤ) | ਗਰਮੀ ਦਾ ਮੌਸਮ, ਸਾਫ਼ ਹਵਾ | ਕਣਕ, ਪਹਿਲੀਆਂ ਅੰਜੀਰਾਂ | 
| ਤਮੂਜ਼ ਜੂਨ—ਜੁਲਾਈ | ਗਰਮੀ ਵਧਦੀ ਹੈ, ਕਈ ਇਲਾਕਿਆਂ ਵਿਚ ਕਾਫ਼ੀ ਤ੍ਰੇਲ | ਅੰਗੂਰਾਂ ਦੀ ਪਹਿਲੀ ਫ਼ਸਲ | |
| ਆਬ ਜੁਲਾਈ—ਅਗਸਤ | ਅੱਤ ਦੀ ਗਰਮੀ | ਗਰਮੀਆਂ ਦੇ ਫਲ | |
| ਐਲੂਲ ਅਗਸਤ—ਸਤੰਬਰ | ਗਰਮੀ ਦਾ ਮੌਸਮ ਜਾਰੀ | ਖਜੂਰਾਂ, ਅੰਗੂਰ ਤੇ ਅੰਜੀਰਾਂ | |
| ਤਿਸ਼ਰੀ (ਏਥਾਨੀਮ) ਸਤੰਬਰ—ਅਕਤੂਬਰ | 1 ਤੁਰ੍ਹੀ ਦਾ ਵਜਾਇਆ ਜਾਣਾ 10 ਪਾਪ ਮਿਟਾਉਣ ਦਾ ਦਿਨ 15-21 ਛੱਪਰਾਂ ਦਾ ਤਿਉਹਾਰ 22 ਖ਼ਾਸ ਸਭਾ | ਗਰਮੀ ਦਾ ਮੌਸਮ ਖ਼ਤਮ, ਪਹਿਲੀ ਵਰਖਾ | ਵਾਹੀ | 
| ਖ਼ੇਸ਼ਵਨ (ਬੂਲ) ਅਕਤੂਬਰ—ਨਵੰਬਰ | ਥੋੜ੍ਹਾ-ਥੋੜ੍ਹਾ ਮੀਂਹ | ਜ਼ੈਤੂਨ | |
| ਕਿਸਲੇਵ ਨਵੰਬਰ—ਦਸੰਬਰ | 25 ਸਮਰਪਣ ਦਾ ਤਿਉਹਾਰ | ਭਾਰੀ ਮੀਂਹ, ਕੋਰਾ, ਪਹਾੜਾਂ ʼਤੇ ਬਰਫ਼ | ਸਿਆਲ਼ ਵਿਚ ਭੇਡਾਂ ਵਾੜੇ ਵਿਚ | 
| ਟੇਬੇਥ ਦਸੰਬਰ—ਜਨਵਰੀ | ਅੱਤ ਦੀ ਠੰਢ, ਮੀਂਹ, ਪਹਾੜਾਂ ʼਤੇ ਬਰਫ਼ | ਪੇੜ-ਪੌਦੇ ਉੱਗਣੇ ਸ਼ੁਰੂ | |
| ਸ਼ਬਾਟ ਜਨਵਰੀ—ਫਰਵਰੀ | ਠੰਢ ਦਾ ਘਟਣਾ, ਮੀਂਹ ਜਾਰੀ | ਬਦਾਮ ਦੇ ਦਰਖ਼ਤਾਂ ਨੂੰ ਫੁੱਲ ਲੱਗਣੇ ਸ਼ੁਰੂ | |
| ਅਦਾਰ ਫਰਵਰੀ—ਮਾਰਚ | 14, 15 ਪੁਰੀਮ | ਬੱਦਲ ਗਰਜਦੇ, ਬਿਜਲੀ ਲਿਸ਼ਕਦੀ ਅਤੇ ਗੜੇ ਪੈਂਦੇ ਹਨ | ਅਲਸੀ | 
| ਵੇਆਦਾਰ ਮਾਰਚ | ਇਹ ਮਹੀਨਾ 19 ਸਾਲਾਂ ਵਿਚ ਸੱਤ ਵਾਰ ਜੋੜਿਆ ਜਾਂਦਾ ਸੀ |