ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g20 ਨੰ. 1 ਸਫ਼ਾ 16
  • ‘ਮਨ ਦਾ ਚੈਨ, ਚੰਗੀ ਸਿਹਤ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਮਨ ਦਾ ਚੈਨ, ਚੰਗੀ ਸਿਹਤ’
  • ਜਾਗਰੂਕ ਬਣੋ!—2020
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਵਿਆਹਿਆਂ ਲਈ
  • ਮਾਪਿਆਂ ਲਈ
  • ਨੌਜਵਾਨਾਂ ਲਈ
  • ਕੀ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ?
    ਜਾਗਰੂਕ ਬਣੋ!—2021
  • ਨੌਜਵਾਨਾਂ ਦੀ ਵਿਗੜਦੀ ਜਾ ਰਹੀ ਮਾਨਸਿਕ ਸਿਹਤ​—ਬਾਈਬਲ ਕੀ ਦੱਸਦੀ ਹੈ?
    ਹੋਰ ਵਿਸ਼ੇ
  • ਅੱਲੜ੍ਹ ਬੱਚਿਆਂ ਨੂੰ ਇੰਟਰਨੈੱਟ ਦੀ ਸਹੀ ਵਰਤੋਂ ਸਿਖਾਓ
    ਜਾਗਰੂਕ ਬਣੋ!—2014
  • ਪਰਿਵਾਰ ਦਾ ਆਦਰ ਕਰੋ
    ਜਾਗਰੂਕ ਬਣੋ!—2024
ਹੋਰ ਦੇਖੋ
ਜਾਗਰੂਕ ਬਣੋ!—2020
g20 ਨੰ. 1 ਸਫ਼ਾ 16

‘ਮਨ ਦਾ ਚੈਨ, ਚੰਗੀ ਸਿਹਤ’

ਇਕ ਪਤੀ-ਪਤਨੀ ਆਪਣੀ ਟੈਬਲੇਟ ਤੋਂ ਪੜ੍ਹਦੇ ਹੋਏ।

ਕਹਾਉਤਾਂ 14:30, CL ਵਿਚ ਦਰਜ ਇਹ ਸ਼ਬਦ ਲਗਭਗ ਤਿੰਨ ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ! ਇਹ ਸ਼ਬਦ ਅੱਜ ਵੀ ਉੱਨੇ ਹੀ ਫ਼ਾਇਦੇਮੰਦ ਹਨ। ਇਸ ਬਾਰੇ ਹੋਰ ਜਾਣਨ ਲਈ ਤੁਸੀਂ jw.org/pa ਵੈੱਬਸਾਈਟ ਖੋਲ੍ਹ ਸਕਦੇ ਹੋ। ਇੱਥੇ ਤੁਸੀਂ ਬਹੁਤ ਸਾਰੇ ਵੀਡੀਓ, ਐਨੀਮੇਸ਼ਨ ਵੀਡੀਓ, ਇੰਟਰਵਿਊ ਅਤੇ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਲੇਖ ਜਿਵੇਂ ਤਣਾਅ ਤੋਂ ਰਾਹਤ ਦੇਖ ਸਕਦੇ ਹੋ। ਇਨ੍ਹਾਂ ਵਿੱਚੋਂ ਕੁਝ ਦੀ ਸੂਚੀ ਥੱਲੇ ਦਿੱਤੀ ਗਈ ਹੈ:

ਵਿਆਹਿਆਂ ਲਈ

  • ਵਿਆਹੁਤਾ ਜ਼ਿੰਦਗੀ ਵਿਚ ਹੁੰਦੇ ਮਤਭੇਦਾਂ ਨੂੰ ਕਿਵੇਂ ਸੁਲਝਾਈਏ?

  • ਆਪਣੇ ਰਿਸ਼ਤੇਦਾਰਾਂ ਨਾਲ ਸ਼ਾਂਤੀ ਬਣਾਈ ਰੱਖੋ

  • ਨਾਰਾਜ਼ਗੀ ਕਿਵੇਂ ਛੱਡੀਏ?

ਮਾਪਿਆਂ ਲਈ

  • ਆਪਣੇ ਅੱਲ੍ਹੜ ਬੱਚਿਆਂ ਨਾਲ ਕਿਵੇਂ ਗੱਲ ਕਰੀਏ?

  • ਜਦੋਂ ਤੁਹਾਡੀ ਅੱਲ੍ਹੜ ਉਮਰ ਦੀ ਬੱਚੀ ਨੂੰ ਤਣਾਅ ਹੋਵੇ

  • ਅੱਲੜ੍ਹ ਬੱਚਿਆਂ ਨੂੰ ਇੰਟਰਨੈੱਟ ਦੀ ਸਹੀ ਵਰਤੋਂ ਸਿਖਾਓ

ਨੌਜਵਾਨਾਂ ਲਈ

  • ਦਿਮਾਗ਼ ਲੜਾਓ, ਬਦਮਾਸ਼ ਭਜਾਓ

  • ਮੈਂ ਹੋਰ ਜ਼ਿਆਦਾ ਸੌਣ ਲਈ ਸਮਾਂ ਕਿਵੇਂ ਕੱਢਾਂ?

  • ਆਪਣੇ ਭੈਣ-ਭਰਾ ਨਾਲ ਸ਼ਾਂਤੀ ਕਿਵੇਂ ਬਣਾਈਏ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ