ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • rr ਸਫ਼ਾ 212
  • ਜ਼ਮੀਨ ਦੀ ਵੰਡ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜ਼ਮੀਨ ਦੀ ਵੰਡ
  • ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਅਹਿਮ ਜਗ੍ਹਾ ਅਤੇ ਖ਼ਾਸ ਜ਼ਿੰਮੇਵਾਰੀ
  • ਬਰਾਬਰ ਹਿੱਸਾ
  • ‘ਦੇਸ਼ ਦੀ ਜ਼ਮੀਨ ਦੀ ਵੰਡ ਕਰ ਕੇ ਵਿਰਾਸਤ ਵਜੋਂ ਦਿਓ’
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
  • ਪਰਮੇਸ਼ੁਰ ਦੀ ਹੈਕਲ “ਤੇ ਦਿਲ ਲਾ”!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • “ਸ਼ਹਿਰ ਦਾ ਨਾਂ ਹੋਵੇਗਾ, ‘ਯਹੋਵਾਹ ਉੱਥੇ ਹੈ’”
    ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
  • ਸਾਡੇ ਜ਼ਮਾਨੇ ਵਿਚ “ਹੈਕਲ” ਅਤੇ “ਰਾਜਕੁਮਾਰ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
rr ਸਫ਼ਾ 212
ਤਾਂਬੇ ਵਰਗੇ ਰੂਪ ਵਾਲਾ ਆਦਮੀ ਹਿਜ਼ਕੀਏਲ ਨੂੰ ਜ਼ਮੀਨ ਦਿਖਾਉਂਦਾ ਹੋਇਆ।

ਸਿੱਖਿਆ ਡੱਬੀ 20ੳ

ਜ਼ਮੀਨ ਦੀ ਵੰਡ

ਦਰਸ਼ਣ ਵਿਚ ਦੱਸਿਆ ਗਿਆ ਸੀ ਕਿ ਦੇਸ਼ ਦੀਆਂ ਸਰਹੱਦਾਂ ਕਿੱਥੋਂ ਲੈ ਕੇ ਕਿੱਥੇ ਤਕ ਹੋਣਗੀਆਂ। ਇਸ ਕਾਰਨ ਗ਼ੁਲਾਮ ਯਹੂਦੀਆਂ ਨੂੰ ਭਰੋਸਾ ਹੋ ਗਿਆ ਹੋਣਾ ਕਿ ਉਨ੍ਹਾਂ ਦਾ ਪਿਆਰਾ ਦੇਸ਼ ਫਿਰ ਤੋਂ ਵਸਾਇਆ ਜਾਵੇਗਾ। ਇਸ ਦਰਸ਼ਣ ਤੋਂ ਅੱਜ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਇਸ ਦਰਸ਼ਣ ਦੀਆਂ ਦੋ ਗੱਲਾਂ ʼਤੇ ਗੌਰ ਕਰੋ:

ਨਕਸ਼ੇ ਵਿਚ ਗ਼ੁਲਾਮ ਯਹੂਦੀਆਂ ਨੂੰ ਵੰਡੀ ਜਾਣ ਵਾਲੀ ਜ਼ਮੀਨ ਦੀਆਂ ਹੱਦਾਂ ਦਿਖਾਈਆਂ ਹੋਈਆਂ ਜਿਵੇਂ ਹਿਜ਼ਕੀਏਲ ਨੇ ਜ਼ਿਕਰ ਕੀਤਾ ਸੀ। ਉੱਤਰ ਤੋਂ ਲੈ ਕੇ ਦੱਖਣ ਤਕ ਗੋਤਾਂ ਵਿਚ ਬਰਾਬਰ ਜ਼ਮੀਨ ਵੰਡੀ ਗਈ ਜਿਵੇਂ ਦਾਨ, ਆਸ਼ੇਰ, ਨਫ਼ਤਾਲੀ, ਮਨੱਸ਼ਹ, ਇਫ਼ਰਾਈਮ, ਰਊਬੇਨ, ਯਹੂਦਾਹ, ਭੇਟ ਕੀਤੀ ਜ਼ਮੀਨ (administrative strip), ਬਿਨਯਾਮੀਨ, ਸ਼ਿਮਓਨ, ਯਿਸਾਕਾਰ, ਯਬੂਲੁਨ ਤੇ ਗਾਦ।

ਅਹਿਮ ਜਗ੍ਹਾ ਅਤੇ ਖ਼ਾਸ ਜ਼ਿੰਮੇਵਾਰੀ

ਗ਼ੁਲਾਮੀ ਵਿੱਚੋਂ ਵਾਪਸ ਆਏ ਹਰ ਯਹੂਦੀ ਨੂੰ ਵਾਅਦਾ ਕੀਤੇ ਦੇਸ਼ ਵਿਚ ਵਿਰਾਸਤ ਮਿਲਣੀ ਸੀ। ਉਸੇ ਤਰ੍ਹਾਂ ਯਹੋਵਾਹ ਦੇ ਸੱਚੇ ਭਗਤਾਂ ਦੇ “ਦੇਸ਼” ਵਿਚ ਉਸ ਦੇ ਸਾਰੇ ਲੋਕਾਂ ਨੂੰ ਇਕ ਅਹਿਮ ਜਗ੍ਹਾ ਮਿਲੀ ਹੈ। ਉਸ ਦੇ ਸੰਗਠਨ ਵਿਚ ਭਾਵੇਂ ਸਾਡੀ ਭੂਮਿਕਾ ਛੋਟੀ ਜਿਹੀ ਕਿਉਂ ਨਾ ਹੋਵੇ, ਫਿਰ ਵੀ ਸਾਡੀ ਸਾਰਿਆਂ ਦੀ ਸੇਵਾ ਅਨਮੋਲ ਹੈ ਅਤੇ ਇਸ “ਦੇਸ਼” ਵਿਚ ਹਰ ਕਿਸੇ ਦੀ ਅਹਿਮ ਜਗ੍ਹਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਉਸ ਦੇ ਸਾਰੇ ਸੇਵਕ ਅਨਮੋਲ ਹਨ।

ਬਰਾਬਰ ਹਿੱਸਾ

ਹਿਜ਼ਕੀਏਲ ਦੇ ਦਰਸ਼ਣ ਵਿਚ ਲੋਕਾਂ ਨੂੰ ਵਾਅਦਾ ਕੀਤੇ ਗਏ ਦੇਸ਼ ਵਿਚ ਇਸ ਢੰਗ ਨਾਲ ਜ਼ਮੀਨ ਵੰਡੀ ਗਈ ਕਿ ਸਾਰਿਆਂ ਨੂੰ ਦੇਸ਼ ਦੀ ਉਪਜਾਊ ਜ਼ਮੀਨ ਅਤੇ ਪਾਣੀ ਦੀ ਬਹੁਤਾਤ ਤੋਂ ਫ਼ਾਇਦਾ ਹੋਵੇ। ਉਸੇ ਤਰ੍ਹਾਂ ਅੱਜ ਯਹੋਵਾਹ ਨੇ ਆਪਣੇ ਸੱਚੇ ਭਗਤਾਂ ਦੇ “ਦੇਸ਼” ਵਿਚ ਸਾਨੂੰ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਹੈ ਕਿ ਅਸੀਂ ਪਰਮੇਸ਼ੁਰ ਦੀਆਂ ਬਰਕਤਾਂ ਦਾ ਆਨੰਦ ਮਾਣੀਏ।

ਵਾਪਸ ਅਧਿਆਇ 20, ਪੈਰੇ 5-11 ʼਤੇ ਜਾਓ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ