ਪਹਿਰਾਬੁਰਜ 2013 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਵੀ ਦਿੱਤੀ ਗਈ ਹੈ ਜਿਸ ਵਿਚ ਲੇਖ ਛਪਿਆ ਹੈ
ਅਧਿਐਨ ਲੇਖ
ਹੋਰ ਲੇਖ
ਪਾਠਕਾਂ ਵੱਲੋਂ ਸਵਾਲ
ਕੀ ਇਜ਼ਰਾਈਲੀ ਮੌਤ ਦੀ ਸਜ਼ਾ ਦੇਣ ਲਈ ਅਪਰਾਧੀਆਂ ਨੂੰ ਸੂਲ਼ੀ ʼਤੇ ਟੰਗਦੇ ਸਨ? 5/15
ਕੀ ਮੀਟਿੰਗਾਂ ਵਿਚ ਮਸੀਹੀ ਮਾਪਿਆਂ ਲਈ ਆਪਣੇ ਛੇਕੇ ਹੋਏ ਬੱਚੇ ਨਾਲ ਬੈਠਣਾ ਠੀਕ ਹੈ? 8/15
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮਸੀਹੀ ਜ਼ਿੰਦਗੀ ਅਤੇ ਗੁਣ
ਕੀ ਤੁਸੀਂ ਲੋਕਾਂ ਨੂੰ ਖ਼ਬਰਦਾਰ ਕਰਨ ਲਈ ਵਧ-ਚੜ੍ਹ ਕੇ ਪ੍ਰਚਾਰ ਕਰੋਗੇ? 10/15
ਬਜ਼ੁਰਗੋ, ਕੀ ਤੁਸੀਂ “ਥੱਕੇ ਹੋਏ ਦੀ ਜਾਨ” ਨੂੰ ਤਾਜ਼ਗੀ ਦਿੰਦੇ ਹੋ? 6/15