ਉਤਪਤ 42:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਦੋਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਝੱਟ ਪਛਾਣ ਲਿਆ, ਪਰ ਉਸ ਨੇ ਉਨ੍ਹਾਂ ਤੋਂ ਆਪਣੀ ਪਛਾਣ ਲੁਕਾਈ ਰੱਖੀ।+ ਉਸ ਨੇ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕਰਦੇ ਹੋਏ ਕਿਹਾ: “ਤੁਸੀਂ ਕਿੱਥੋਂ ਆਏ ਹੋ?” ਉਨ੍ਹਾਂ ਨੇ ਜਵਾਬ ਦਿੱਤਾ: “ਅਸੀਂ ਕਨਾਨ ਦੇਸ਼ ਤੋਂ ਅਨਾਜ ਖ਼ਰੀਦਣ ਆਏ ਹਾਂ।”+ ਉਤਪਤ 42:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯੂਸੁਫ਼ ਨੂੰ ਉਸੇ ਵੇਲੇ ਉਹ ਸੁਪਨੇ ਯਾਦ ਆਏ ਜੋ ਉਸ ਨੇ ਉਨ੍ਹਾਂ ਬਾਰੇ ਦੇਖੇ ਸਨ।+ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਾਸੂਸ ਹੋ! ਤੁਸੀਂ ਇਸ ਦੇਸ਼ ਦੀਆਂ ਕਮਜ਼ੋਰੀਆਂ* ਪਤਾ ਕਰਨ ਆਏ ਹੋ!”
7 ਜਦੋਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਦੇਖਿਆ, ਤਾਂ ਉਸ ਨੇ ਉਨ੍ਹਾਂ ਨੂੰ ਝੱਟ ਪਛਾਣ ਲਿਆ, ਪਰ ਉਸ ਨੇ ਉਨ੍ਹਾਂ ਤੋਂ ਆਪਣੀ ਪਛਾਣ ਲੁਕਾਈ ਰੱਖੀ।+ ਉਸ ਨੇ ਉਨ੍ਹਾਂ ਨਾਲ ਸਖ਼ਤੀ ਨਾਲ ਗੱਲ ਕਰਦੇ ਹੋਏ ਕਿਹਾ: “ਤੁਸੀਂ ਕਿੱਥੋਂ ਆਏ ਹੋ?” ਉਨ੍ਹਾਂ ਨੇ ਜਵਾਬ ਦਿੱਤਾ: “ਅਸੀਂ ਕਨਾਨ ਦੇਸ਼ ਤੋਂ ਅਨਾਜ ਖ਼ਰੀਦਣ ਆਏ ਹਾਂ।”+
9 ਯੂਸੁਫ਼ ਨੂੰ ਉਸੇ ਵੇਲੇ ਉਹ ਸੁਪਨੇ ਯਾਦ ਆਏ ਜੋ ਉਸ ਨੇ ਉਨ੍ਹਾਂ ਬਾਰੇ ਦੇਖੇ ਸਨ।+ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਾਸੂਸ ਹੋ! ਤੁਸੀਂ ਇਸ ਦੇਸ਼ ਦੀਆਂ ਕਮਜ਼ੋਰੀਆਂ* ਪਤਾ ਕਰਨ ਆਏ ਹੋ!”